ਸੇਗੋਵੀਆ ਦਾ ਜਲ-ਮਾਰਗ
ਸੇਗੋਵੀਆ ਦਾ ਜਲ-ਮਾਰਗ ਇੱਕ ਰੋਮਨ ਜਲ-ਮਾਰਗ ਹੈ ਜੋ ਇਬਰਾਨੀ ਪੈਨਿਨਸੂਲਾ ਉੱਤੇ ਸਥਿਤ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਸੰਭਾਲੇ ਗਏ ਸਮਾਰਕਾਂ ਵਿੱਚੋਂ ਇੱਕ ਹੈ। ਇਹ ਸਪੇਨ ਵਿੱਚ ਸਥਿਤ ਹੈ ਅਤੇ ਸੇਗੋਵੀਆ ਇਸਦੇ ਨਾਲ ਹੀ ਮਸ਼ਹੂਰ ਹੈ।
UNESCO World Heritage Site | |
---|---|
Criteria | ਸਭਿਆਚਾਰਿਕ: i, iii, iv |
Reference | 311 |
Inscription | 1985 (9th Session) |
ਇਤਿਹਾਸ
ਸੋਧੋਇਸਦੀ ਉਸਾਰੀ ਦੇ ਸਮੇਂ ਬਾਰੇ ਪੱਕੇ ਤੌਰ ਉੱਤੇ ਕੋਈ ਸਬੂਤ ਨਹੀਂ ਮਿਲਦਾ। ਭਾਵੇਂ ਕਿ ਇਸਦੀ ਉਸਾਰੀ ਦਾ ਸਮਾਂ ਇੱਕ ਰਹੱਸ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਪਹਿਲੀ ਸਦੀ ਵਿੱਚ ਦੋਮਿਸ਼ੀਅਨ, ਨੇਰਵਾ ਅਤੇ ਤਰਾਜਾਨ ਸ਼ਾਸਕਾਂ ਦੇ ਸਮੇਂ ਵਿੱਚ ਬਣਾਇਆ ਗਿਆ ਸੀ। 20ਵੀਂ ਸਦੀ ਦੇ ਅੰਤ ਵਿੱਚ ਇੱਕ ਜਰਮਨ ਪੁਰਾਤੱਤਵ ਵਿਗਿਆਨੀ ਇਸ ਉੱਪਰ ਲਿਖੇ ਅੱਖਰਾਂ ਨੂੰ ਪੜ੍ਹਨ ਵਿੱਚ ਸਮਰੱਥ ਹੋ ਗਿਆ ਅਤੇ ਇਸ ਢੰਗ ਨਾਲ ਉਹ ਇਸ ਨਤੀਜੇ ਉੱਤੇ ਪਹੁੰਚਿਆ ਕਿ ਸ਼ਾਸਕ ਦੋਮਿਸ਼ੀਅਨ (ਸੰਨ 81-96) ਨੇ ਇਸਦੀ ਉਸਾਰੀ ਦਾ ਹੁਕਮ ਦਿੱਤਾ ਸੀ।
ਗੈਲਰੀ
ਸੋਧੋਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Aqueduct of Segovia ਨਾਲ ਸਬੰਧਤ ਮੀਡੀਆ ਹੈ।
- Club de Amigos del Acueducto (ਸਪੇਨੀ)
- Norma Barbacci, "Saving Segovia's Aqueduct," ICON Magazine, Winter 2006/2007, p. 38-41. Archived 2011-05-16 at the Wayback Machine.
- Aqueduct of Segovia - Information and photos.
- 600 Roman aqueducts with 35 descriptions in detail among which the Segovia aqueduct
- World Monuments Fund - Acueducto de Segovia Archived 2011-05-16 at the Wayback Machine. (ਸਪੇਨੀ)