ਸੇਗੋਵੀਆ ਵੱਡਾ ਗਿਰਜਾਘਰ

40°57′00″N 4°07′31″W / 40.95°N 4.12528°W / 40.95; -4.12528

ਸੇਗੋਵਿਆ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ ਚਰਚ
ਜ਼ਿਲ੍ਹਾਬਾਰਸੀਲੋਨਾ
ਟਿਕਾਣਾ
ਟਿਕਾਣਾਸੇਗੋਵਿਆ , ਸਪੇਨ
ਗੁਣਕ41°24′13″N 2°10′28″E / 41.40361°N 2.17444°E / 41.40361; 2.17444{{#coordinates:}}: cannot have more than one primary tag per page
ਆਰਕੀਟੈਕਚਰ
ਨੀਂਹ ਰੱਖੀ1882; 142 ਸਾਲ ਪਹਿਲਾਂ (1882)
Typeਸਭਿਆਚਾਰਕ
State Partyਸਪੇਨ
Typeਸਮਾਰਕ

ਸੇਗੋਵਿਆ ਗਿਰਜਾਘਰ ਸਪੇਨ ਦੇ ਸੇਗੋਵਿਆ ਨਗਰ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸ਼ਹਿਰ ਦੇ ਵਿਚਕਾਰ ਪਲਾਜ਼ਾ ਮੇਅਰ ਦੇ ਨਜਦੀਕ ਸਥਿਤ ਹੈ। ਇਹ ਗਿਰਜਾਘਰ ਕੁਆਰੀ ਮਰੀਅਮ ਨੂੰ ਸਮਰਪਿਤ ਹੈ। ਇਹ ਗਿਰਜਾਘਰ ਗੋਥਿਕ ਸ਼ੈਲੀ ਦਾ ਸਪੇਨ ਅਤੇ ਯੂਰਪ ਵਿੱਚ ਆਖ਼ਰੀ ਗਿਰਜਾਘਰ ਹੈ। ਇਹ ਲਗਭਗ ਸੋਲਵੀਂ ਸਦੀ ਦੇ ਵਿਚਕਾਰ ਬਣਾਇਆ ਗਿਆ। ਇਹ ਕਸਬੇ ਦੀ ਸਭ ਤੋਂ ਉੱਚੀ ਚੋਟੀ, ਜੋ ਕਿ 1006 ਮੀਟਰ ਉੱਚੀ ਹੈ, ਤੇ ਸਥਿਤ ਬਹੁਤ ਹੀ ਪ੍ਰਭਾਵਸ਼ਾਲੀ ਦਿਸਦਾ ਹੈ। ਇਸ ਨੂੰ ਗਿਰਜਾਘਰ (ਚਰਚ) ਨੂੰ ਸਪੇਨ ਦੇ ਗਿਰਜਾਘਰਾਂ ਦੇ ਰਾਣੀ (de las catedrales españolas dama') ਕਿਹਾ ਗਿਆ ਹੈ।

ਇਤਿਹਾਸ ਸੋਧੋ

ਇਹ ਵੱਡਾ ਗਿਰਜਾਘਰ 1525-1577 ਈਪੂ. ਦੌਰਾਨ ਗੋਥਿਕ ਸ਼ੈਲੀ ਵਿੱਚ ਬਣਿਆ। ਇਸ ਸਮੇਂ ਤੱਕ ਇਹ ਸ਼ੈਲੀ ਸਪੇਨ ਅਤੇ ਬਾਕੀ ਯੂਰਪ ਵਿੱਚ ਪੁਰਾਣੀ ਹੋ ਚੁੱਕੀ ਸੀ। ਸੇਗੋਵਿਆ ਦਾ ਪੁਰਾਣਾ ਗਿਰਜਾ ਅਲਖਜਾਰ ਦੇ ਨਾਲ ਸਥਿਤ ਹੈ। ਇਸਨੂੰ ਸ਼ਾਹੀ ਫੌਜਾਂ ਦੁਆਰਾ ਘੇਰਾਬੰਦੀ ਲਈ ਵਰਤਿਆ ਜਾਂਦਾ ਸੀ। ਬਾਗ਼ੀ ਕੋਮੁਨੇਰੋਸ ਨੇ ਗਿਰਜਾਘਰ ਦੀ ਪਵਿੱਤਰ ਦੀ ਰੱਖਿਆ ਕਰਨ ਲਈ ਅਤੇ ਅਲਖਜਾਰ ਦੇ ਖ਼ਿਲਾਫ਼ ਇਸ ਕੰਧ ਨੂੰ ਰੱਖਿਆ ਲਈ ਵਰਤਣਾਂ ਚਾਹੁੰਦੀਆਂ ਸਨ। ਇੱਕ ਮਸ਼ਹੂਰ ਦੇ ਅਦਲਾ-ਬਦਲੀ ਵਿੱਚ ਸ਼ਹਿਰ ਦੇ ਮੁੱਖ ਵਿਅਕਤੀਆਂ ਨੇ ਮਿਲ ਦੇ ਕੋਮੁਨੇਰੋਸ ਨਾਲ ਸਮਝੌਤਾ ਕਰਨ ਦੀ ਕੋਸਿਸ਼ ਕੀਤੀ, ਤਾਂਕਿ ਗਿਰਜਾਘਰ ਤੇ ਉਹਨਾ ਦੇ ਹਮਲੇ ਰੋਕੇ ਜਾ ਸਕਣ। ਪਰ ਕੋਮੁਨੇਰੋਸਾ ਨੇ ਉਹਨਾ ਦੀ ਨਾਂ ਮੰਨੀ। ਬਾਅਦ ਵਿੱਚ ਇੱਕ ਮਹੀਨੇ ਦੀ ਘੇਰਾਬੰਦੀ ਤੋਂ ਬਾਅਦ ਇਹ ਗਿਰਜਾਘਰ ਮਿੱਟੀ ਵਿੱਚ ਮਿਲਾ ਦਿੱਤਾ ਗਿਆ।[1]

 
Overall view of the Cathedral of Segovia, Castilla y Léon, Spain and the surrounding Jewish Quarter of the city (la Judería)

ਬਾਦ ਵਿੱਚ ਦੋਬਾਰਾ ਇਸੇ ਥਾਂ ਤੇ ਗਿਰਜਾਘਰ ਬਣਾਇਆ ਗਿਆ। ਇਸਦਾ ਖਾਕਾ ਤ੍ਰਾਸਮੇਰਿਆ ਦੇ ਜੁਆਂ ਗਿਲ ਦੇ ਹੋਨਾਤਾਨੋ ਨੇ ਤਿਆਰ ਕੀਤਾ। ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਰੋਦ੍ਰਿਗੋ ਗਿਲ ਦੇ ਹੋਨਾਤਾਨੋ ਨੇ ਇਸਦਾ ਕੰਮ ਜਾਰੇ ਰੱਖਿਆ।

ਇਸ ਗਿਰਜਾਘਰ ਦੀ ਇਮਾਰਤ ਦੀ ਬਣਤਰ ਵਿੱਚ ਤਿੰਨ ਲੰਬੇ ਵੌਲਟਸ ਇੱਕ ਅਮਬੁਲੇਟਰ ਇਸਦੀ ਮੁੱਖ ਵਿਸੇਸ਼ਤਾ ਹਨ।

ਗੈਲਰੀ ਸੋਧੋ

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

ਪੁਸਤਕ ਸੂਚੀ ਸੋਧੋ