ਚੇਰਨ ਸੇਨਕੱਟੁਵਨ (ਅੰ. 2 ਸਦੀ ਈਸਵੀ) ਸ਼ਾਬਦਿਕ ਤੌਰ ਉੱਤੇ 'ਆਕਰਸ਼ਕ ਕੁੱਟੁਵਨ ਚੇਰਾ' ਜਿਸ ਦੀ ਪਛਾਣ ਕਤਾਲ ਪਿਰਾਕੋਟੀਆ ਵੇਲ ਕੇਜ਼ੂ ਕੁੱਟਵਨ ਨਾਲ ਕੀਤੀ ਗਈ ਹੈ। ਸ਼ੁਰੂਆਤੀ ਇਤਿਹਾਸਕ ਦੱਖਣੀ ਭਾਰਤ ਵਿੱਚ ਤਾਮਿਲਨਾਡੂ ਦੀ ਮੁਢਲੀ ਧਰਤੀ ਦਾ ਸਭ ਤੋਂ ਮਸ਼ਹੂਰ ਚੇਰਾ ਰਾਜਵੰਸ਼ ਦਾ ਸ਼ਾਸਕ ਸੀ।[1][1]

ਹਵਾਲੇ

ਸੋਧੋ
  1. "Classical Indo-Roman Trade". Economic and Political Weekly (in ਅੰਗਰੇਜ਼ੀ). 48 (26–27). 2015-06-05.

ਪੁਸਤਕ ਸੂਚੀ

ਸੋਧੋ