ਸੇਰ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਇੱਕ ਪਰੰਪਰਾਗਤ ਵਜ਼ਨ ਦੀ ਇਕਾਈ ਹੁੰਦੀ ਸੀ। ਇਹ ਚਾਰ ਪਾ ਤੇ 1/40 ਮਣ ਦੇ ਬਰਾਬਰ ਹੁੰਦਾ ਹੈ। ਬ੍ਰਿਟਿਸ਼ ਭਾਰਤ ਵਿੱਚ ਇਸਦਾ ਅਧਿਕਾਰਿਤ ਵਜ਼ਨ 2.05715 ਪੌਂਡ ਯਾਨੀ 0,9331 ਕਿਲੋਗਰਾਮ ਸੀ।[1][2]

ਦੋ ਸੇਰ ਦਾ ਬੱਟਾ
ਅੱਧੇ ਸੇਰ ਦਾ ਬੱਟਾ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 1998-12-03. Retrieved 2014-01-01. {{cite web}}: Unknown parameter |dead-url= ignored (|url-status= suggested) (help)
  2. Annemarie Schimmel, Burzine K. Waghmar (2004), The empire of the great Mughals: history, art and culture, Reaktion Books, ISBN 9781861891853