ਸੇਵਾ ਸਿੰਘ ਭਾਸ਼ੋ

ਪੰਜਾਬੀ ਕਵੀ

ਸੇਵਾ ਸਿੰਘ ਭਾਸ਼ੋ (ਜਨਮ 26 ਅਗਸਤ 1958) ਪੰਜਾਬੀ ਦੇ ਕਵੀ ਹਨ ਜਿਸਨੇ ਆਪਣੀ ਸਰਲ ਪਰ ਡੂੰਘੀ ਕਵਿਤਾ ਨਾਲ ਆਪਣੀ ਪਛਾਣ ਬਣਾ ਲਈ ਹੈ।

ਸੇਵਾ ਸਿੰਘ ਭਾਸ਼ੋ

ਜੀਵਨ ਸੋਧੋ

ਭਾਸ਼ੋ ਦਾ ਜਨਮ ਪੰਜਾਬ ਦੀ ਮਾਨਸਾ ਮੰਡੀ, ਬਠਿੰਡਾ (ਹੁਣ ਜਿਲ੍ਹਾ ਮਾਨਸਾ ਵਿੱਚ 26 ਅਗਸਤ 1958 ਨੂੰ ਹੋਇਆ।

ਰਚਨਾਵਾਂ ਸੋਧੋ

  • ਸ਼ਬਦਯੋਗ (ਕਾਵਿ-ਸੰਗ੍ਰਹਿ, 1997)