ਸੈਂਟਰਲ ਪਬਲਿਕ ਲਾਇਬਰੇਰੀ, ਪਟਿਆਲਾ

ਸੈਂਟਰਲ ਪਬਲਿਕ ਲਾਇਬਰੇਰੀ, ਭਾਰਤੀ ਸ਼ਹਿਰ ਪਟਿਆਲਾ ਵਿੱਚ ਮਾਲ ਰੋਡ ਤੇ ਸਥਿਤ ਇੱਕ ਲਾਇਬਰੇਰੀ ਹੈ। ਇਸ ਦਾ ਨੀਂਹ ਪੱਥਰ ਪੈਪਸੂ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੇ 1 ਫਰਵਰੀ 1955 ਨੂੰ ਰੱਖਿਆ ਸੀ।

ਸੈਂਟਰਲ ਪਬਲਿਕ ਲਾਇਬਰੇਰੀ, ਪਟਿਆਲਾ ਦਾ ਨੀਂਹ ਪੱਥਰ