ਸੈਂਟਾ ਰੋਜ਼ਾ, ਕੈਲੀਫੋਰਨੀਆ
ਸੈਂਟਾ ਰੋਜ਼ਾ ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸ਼ਹਿਰ ਹੈ ਅਤੇ ਸੋਨੋਮਾ ਕਾਉਂਟੀ ਦੀ ਕਾਊਂਟੀ ਸੀਟ ਹੈ।[10] 2014 ਵਿੱਚ ਇਸ ਦੀ ਅੰਦਾਜ਼ਨ ਆਬਾਦੀ 174,170 ਸੀ। [11] ਸੈਂਟਾ ਰੋਜ਼ਾ ਕੈਲੀਫੋਰਨੀਆ ਦੇ ਰੈਡਵੁਡ ਸਾਮਰਾਜ, ਵਾਈਨ ਕੰਟਰੀ ਅਤੇ ਨਾਰਥ ਬੇਅ ਦਾ ਸਭ ਤੋਂ ਵੱਡਾ ਸ਼ਹਿਰ ਹੈ; ਸੈਨ ਹੋਜ਼ੇ, ਸੈਨ ਫਰਾਂਸਿਸਕੋ, ਔਕਲੈਂਡ ਅਤੇ ਫ੍ਰੀਮੋਂਟ ਦੇ ਬਾਅਦ ਸੈਨ ਫਰਾਂਸਿਸਕੋ ਬੇਅ ਖੇਤਰ ਵਿੱਚ ਪੰਜਵਾਂ ਸਭ ਤੋਂ ਵੱਧ ਜਨਸੰਖਿਆ ਵਾਲਾ; ਅਤੇ ਕੈਲੀਫੋਰਨੀਆ ਵਿੱਚ 28 ਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਸੈਨਫ੍ਰਾਂਸਿਸਕੋ ਤੋਂ 50 ਮੀਲ ਉੱਤਰ ਵੱਲ ਹੈ।
ਸੈਂਟਾ ਰੋਜ਼ਾ, ਕੈਲੀਫੋਰਨੀਆ | |
---|---|
ਸਿਟੀ ਆਫ਼ ਸੈਂਟਾ ਰੋਜ਼ਾ | |
ਗੁਣਕ: 38°26′55″N 122°42′17″W / 38.44861°N 122.70472°W[1] | |
Country | ਸੰਯੁਕਤ ਰਾਜ |
State | ਫਰਮਾ:Country data ਕੈਲੀਫੋਰਨੀਆ |
ਕਾਊਂਟੀ | ਸੋਨੋਮਾ |
Incorporated | March 26, 1868[2] |
ਸਰਕਾਰ | |
• ਕਿਸਮ | ਕੌਂਸਲ ਮੈਨੇਜਰ |
• ਮੇਅਰ | Chris Coursey[3] |
• ਸਿਟੀ ਮੈਨੇਜਰ | Sean McGlynn[4] |
ਖੇਤਰ | |
• ਸਿਟੀ | 107.48 km2 (41.50 sq mi) |
• Land | 106.95 km2 (41.29 sq mi) |
• Water | 0.53 km2 (0.20 sq mi) 0.49% |
ਉੱਚਾਈ | 50 m (164 ft) |
ਆਬਾਦੀ | |
• ਸਿਟੀ | 1,78,127 |
• Estimate (2016)[8] | 1,75,155 |
• ਰੈਂਕ | ਸੋਨੋਮਾ ਕਾਊਂਟੀ ਵਿੱਚ ਪਹਿਲਾ |
• ਘਣਤਾ | 1,637.77/km2 (4,241.86/sq mi) |
ਸਮਾਂ ਖੇਤਰ | ਯੂਟੀਸੀ-8 (Pacific) |
• ਗਰਮੀਆਂ (ਡੀਐਸਟੀ) | ਯੂਟੀਸੀ-7 (PDT) |
ZIP codes | 95401–95407, 95409[9] |
Area code | 707 |
FIPS code | ਫਰਮਾ:FIPS |
GNIS feature IDs | ਫਰਮਾ:GNIS 4, ਫਰਮਾ:GNIS 4 |
ਵੈੱਬਸਾਈਟ | ci |
ਹਵਾਲੇ
ਸੋਧੋ- ↑ "US Gazetteer files: 2010, 2000, and 1990". United States Census Bureau. 2011-02-12. Retrieved 2011-04-23.
- ↑ "California Cities by Incorporation Date". California Association of Local Agency Formation Commissions. Archived from the original (Word) on 3 ਨਵੰਬਰ 2014. Retrieved 25 ਅਗਸਤ 2014.
{{cite web}}
: Unknown parameter|deadurl=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcc
- ↑ "ਸਿਟੀ ਮੈਨੇਜਰ". ਸਿਟੀ ਆਫ਼ ਸੈਂਟਾ ਰੋਜ਼ਾ. Retrieved 25 ਸਤੰਬਰ 2014.
- ↑ "2016 U.S. Gazetteer Files". United States Census Bureau. Retrieved Jun 28, 2017.
- ↑ ਫਰਮਾ:Cite GNIS
- ↑ "ਸੈਂਟਾ ਰੋਜ਼ਾ (ਸ਼ਹਿਰ) QuickFacts". United States Census Bureau. Archived from the original on 2016-01-13. Retrieved 22 ਫ਼ਰਵਰੀ 2015.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedUSCensusEst2016
- ↑ "ZIP Code(tm) Lookup". United States Postal Service. Retrieved November 7, 2014.
- ↑ "Find a County". National Association of Counties. Retrieved 2011-06-07.
- ↑ "American FactFinder – Results". United States Census Bureau. Archived from the original on ਫ਼ਰਵਰੀ 13, 2020. Retrieved May 22, 2015.
{{cite web}}
: Unknown parameter|dead-url=
ignored (|url-status=
suggested) (help)