ਸਾਨ ਮਰੀਨੋ

(ਸੈਨ ਮਰੀਨੋ ਤੋਂ ਮੋੜਿਆ ਗਿਆ)

ਸਾਨ ਮਾਰੀਨੋ ਦਾ ਸ਼ਰੇਸ਼ਠਤਮ ਗਣਰਾਜ (San Marino, ਇਤਾਲਵੀ: ਸਾਨ ਮਾਰੀਨੋ) ਯੂਰੋਪ ਵਿੱਚ ਸਥਿਤ ਇੱਕ ਦੇਸ਼ ਹੈ। ਇਸਨੂੰ ਯੂਰੋਪ ਦਾ ਸਭ ਤੋਂ ਪੁਰਾਨਾ ਗਣਰਾਜ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਹੈ।

ਸਾਨ ਮਾਰਿਨੋ ਦਾ ਝੰਡਾ
ਸਾਨ ਮਾਰਿਨੋ ਦਾ ਨਿਸ਼ਾਨ