ਸੈਫ਼ੁਲ ਮਲੂਕ ਝੀਲ
ਸੈਫੁਲ-ਮਲੂਕ (Urdu: جھیل سیف الملوک) ਨਾਰਾਨ ਪਾਕਿਸਤਾਨ ਵਿੱਚ 3224 ਮੀਟਰ/10578 ਫੁੱਟ ਦੀ ਬੁਲੰਦੀ ਤੇ ਸਥਿਤ ਹੈ। ਨਾਰਾਨ ਕਸਬੇ ਤੋਂ ਜੀਪ ਰਾਹੀਂ ਜਾਂ ਪੈਦਲ ਇਸ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਇੱਕ ਇੰਤਹਾਈ ਖ਼ੂਬਸੂਰਤ ਝੀਲ ਹੈ। ਮਲਿਕਾ ਪਰਬਤ, ਅਤੇ ਦੂਸਰੇ ਪਹਾੜਾਂ ਦਾ ਅਕਸ ਇਸ ਵਿੱਚ ਪੈਂਦਾ ਹੈ। ਸਾਲ ਦੇ ਕੁਛ ਮਹੀਨੇ ਇਸ ਦੀ ਸਤ੍ਹਾ ਤੇ ਬਰਫ਼ ਜੰਮੀ ਰਹਿੰਦੀ ਹੈ।
ਸੈਫੁਲ-ਮਲੂਕ | |
---|---|
ਸਥਿਤੀ | ਕਾਗਾਨ ਘਾਟੀ |
ਗੁਣਕ | 34°52′37″N 73°41′40″E / 34.876957°N 73.694485°E |
Lake type | ਅਲਪਾਈਨ ਝੀਲ |
Primary inflows | glacial runoff |
Basin countries | ਪਾਕਿਸਤਾਨ |
Surface area | 2.75 ਵਰਗ ਕਿਲੋਮੀਟਰ |
Surface elevation | 3224 ਮੀ ਫੁੱਟ |
Settlements | ਨਾਰਾਨ |