ਸੈਮੂਅਲ ਪੀ ਹੰਟਿੰਗਟਨ
ਸੈਮੂਅਲ ਫਿਲਿਪਸ ਹੰਟਿੰਗਟਨ (18 ਅਪ੍ਰੈਲ 1927 - 24 ਦਸੰਬਰ 2008) ਸੰਯੁਕਤ ਰਾਜ ਅਮਰੀਕਾ ਤੋਂ ਇੱਕ ਪ੍ਰਭਾਵਸ਼ਾਲੀ ਰੂੜੀਵਾਦੀ ਸਿਆਸੀ ਵਿਗਿਆਨੀ ਸੀ, ਜਿਸ ਨੇ ਸਿਆਸੀ ਵਿਗਿਆਨ ਦੇ ਅਨੇਕ ਉਪ-ਖੇਤਰਾਂ ਵਿੱਚ ਖੋਜ ਕੀਤੀ।
ਸੈਮੂਅਲ ਪੀ ਹੰਟਿੰਗਟਨ | |
---|---|
ਜਨਮ | ਸੈਮੂਅਲ ਫਿਲਿਪਸ ਹੰਟਿੰਗਟਨ 18 ਅਪ੍ਰੈਲ 1927 |
ਮੌਤ | 24 ਦਸੰਬਰ 2008 | (ਉਮਰ 81)
ਰਾਸ਼ਟਰੀਅਤਾ | ਅਮਰੀਕਨ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਯੂਨੀਵਰਸਿਟੀ ਸ਼ਿਕਾਗੋ ਯੇਲ ਯੂਨੀਵਰਸਿਟੀ |
ਲਈ ਪ੍ਰਸਿੱਧ | ਸਭਿਅਤਾਵਾਂ ਦਾ ਟਕਰਾਅ |
ਵਿਗਿਆਨਕ ਕਰੀਅਰ | |
ਖੇਤਰ | = ਸਿਆਸੀ ਵਿਗਿਆਨ |
ਅਦਾਰੇ | ਹਾਰਵਰਡ ਯੂਨੀਵਰਸਿਟੀ ਕੋਲੰਬੀਆ ਯੂਨੀਵਰਸਿਟੀ |