ਸੈਮੂਰਾਈ ਮੱਧਕਾਲੀ ਅਤੇ ਮੁਢਲੇ ਆਧੁਨਿਕ ਜਪਾਨ ਦੇ ਕੁਲੀਨ ਵਰਗ ਦੇ ਫੌਜੀਆਂ ਨੂੰ ਕਿਹਾ ਜਾਂਦਾ ਹੈ। ਇਸਨੂੰ ਜਪਾਨੀ ਵਿੱਚ ਆਮ ਤੌਰ ਤੇ ਬੁਸ਼ੀ ਕਹਿੰਦੇ ਹਨ।

1860ਵਿਆਂ ਵਿੱਚ ਆਪਣੇ ਕਵਚ ਵਿੱਚ ਇੱਕ ਸੈਮੂਰਾਈ।

ਅਨੁਵਾਦਕ ਵਿਲੀਅਮ ਸਕਾਟ ਵਿਲਸਨ ਮੁਤਾਬਕ ਸੈਮੂਰਾਈ ਸ਼ਬਦ ਦਾ ਪਹਿਲਾ ਜ਼ਿਕਰ 10ਵੀਂ ਸਦੀ ਦੇ ਕਾਵਿ-ਸੰਗ੍ਰਹਿ ਕੋਕੀਨ ਵਾਕਾਸ਼ੂ ਵਿੱਚ ਮਿਲਦਾ ਹੈ।[1]

ਹਵਾਲੇਸੋਧੋ

  1. Wilson, p. 17

ਕਿਤਾਬ ਸੂਚੀਸੋਧੋ