ਸੋਨਭਦਰ ਕਤਲੇਆਮ
17 ਜੁਲਾਈ, 2019 ਨੂੰ ਘੋਰਵਾਲ, ਸੋਨਭੱਦਰ, ਉੱਤਰ ਪ੍ਰਦੇਸ਼ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦਸ ਕਬਾਇਲੀਆਂ ਦੀ ਹੱਤਿਆ ਕਰ ਦਿੱਤੀ ਗਈ।[1] ਅਗਲੇ ਹੀ ਦਿਨ, ਉੱਤਰ ਪ੍ਰਦੇਸ਼ ਦੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਨੇ ਰਾਜ ਸਰਕਾਰ ਨੂੰ ਮੁਲਜ਼ਮਾਂ ਵਿਰੁੱਧ ਗੈਂਗਸਟਰ ਐਕਟ ਦੀ ਵਰਤੋਂ ਕਰਨ ਲਈ ਕਿਹਾ।[2]
ਹਵਾਲੇ
ਸੋਧੋ- ↑ Rashid, Omar (17 July 2019). "9 killed, many injured as Uttar Pradesh village head, supporters open fire over land dispute". The Hindu. Retrieved 20 July 2019.
- ↑ Press Trust of India (19 July 2019). "Sonbhadra killings: SC/ST panel orders invocation of NSA". The Hindu. Retrieved 20 July 2019.