ਸੋਨਾਲੀ ਨਿਕਮ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਸ ਨੂੰ ਜੱਸੀ[1] ਦੀ ਮੁੱਖ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ, ਜੋ ਉਸਨੇ ਆਧੇ ਅਧੂਰੇ[2] ਸੀਰੀਅਲ ਵਿੱਚ ਨਿਭਾਈ ਸੀ, ਇਹ ਦਿਹਾਤੀ ਖੇਤਰ ਵਿੱਚ ਵਾਪਰਨ ਵਾਲੀ ਬੇਵਫ਼ਾਈ[3] ਦੀ ਕਹਾਣੀ ਸੀ। ਉਸ ਨੂੰ ਜੱਸੀ,[4] ਦੇ ਕਰੈਕਟਰ ਨੇ ਬਹੁਤ ਮਸ਼ਹੂਰ ਕੀਤਾ। ਇਸ ਤੋਂ ਇਲਾਵਾ ਉਸਨੇ ਹੋਰ ਵੀ ਬਹੁਤ ਸਾਰੇ ਸੀਰੀਅਲਾਂ ਵਿੱਚ ਕੰਮ ਕੀਤਾ।

ਫ਼ਿਲਮੋਗ੍ਰਾਫੀ

ਸੋਧੋ

ਟੈਲੀਵਿਜ਼ਨ ਸ਼ੋਅ

ਸੋਧੋ

ਹੇਠਾਂ ਸੋਨਾਲੀ ਨਿਕਮ ਦੇ ਕਾਲੋਨੀਅਲ ਕ੍ਰਮ ਵਿੱਚ ਕੀਤੇ ਅਭਿਨੈ ਦੀ ਸੂਚੀ

ਸਾਲ ਸ਼ੋਅ (ਸਿਰਲੇਖ) ਕਰੈਕਟਰ ਨੈੱਟਵਰਕ
2009 ਹਮ ਦੋਨੋਂ ਹੈਂ ਅਲੱਗ ਅਲੱਗ ਮਲਿਕਾ ਸਟਾਰ ਵਨ
2010 ਗੋਦ ਭਰਾਈ ਕਵਿਤਾ ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ)
2010 ਥੋੜਾ ਹੈ ਬਸ ਥੋੜੇ ਕੀ ਜਰੂਰਤ ਹੈ ਦੇਵਕੀ ਕਲਰਜ਼ ਟੀਵੀ
2010-2011 ਰਕਤ ਸੰਬੰਧ[5] ਸ਼ਰਧਾ ਦੇਸਮੁੱਖ ਇਮੇਜ਼ਨ ਟੀਵੀ
2010-2011 ਗੀਤ ਹੂਈ ਸਭ ਸੇ ਪਰਾਈ ਨੈਨਤਾਰਾ ਸਿੰਘ ਰਾਠੋਰ[6] ਸਟਾਰ ਵਨ
2010-2011 ਜਾਨਖਿਲਾਵਾਂ ਜਾਸੂਸ[7] ਮੋਨਾਲੀਜ਼ਾ ਸਬ ਟੀਵੀ
2012-2013 ਹਮ ਨੇ ਲੀ ਹੈ...ਸ਼ਪਥ[8] ਨੇਹਾ ਲਾਇਫ਼ ਓਕੇ
2012-2013 ਝਿਲਮਿਲ ਸਿਤਾਰੋਂ ਕਾ ਆਂਗਨ ਹੋਗਾ ਪ੍ਰਿਅੰਕਾ ਸਹਾਰਾ ਵਨ
2012-2013 ਕਾਲੀ – ਏਕ ਪੁਨਰ ਅਵਤਾਰ ਸਯਾਲੀ ਸਟਾਰ ਪਲੱਸ
2012-2014 ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ ਰੇਵਤੀ ਮਨਿਕ ਦੇਵਨ[9] ਸਟਾਰ ਪਲੱਸ
2014-2015 ਲਕੀਰੇਂ ਕਿਸਮਤ ਕੀ ਦੂਰਦਰਸ਼ਨ
2015 ਏਜੇਂਟ ਰਾਘਵ - ਕ੍ਰਾਇਮ ਬ੍ਰਾਂਚ[10] (ਐਪੀਸੋਡਿਕ ਭੂਮਿਕਾ) ਐਂਡ ਟੀਵੀ
2015-2016 ਆਧੇ ਅਧੂਰੇ[11] ਜੱਸੀ ਜ਼ਿੰਦਗੀ (ਟੀਵੀ ਚੈਨਲ)
2017 ਏਕ ਵਿਵਾਹ ਐਸਾ ਭੀ (ਟੀਵੀ ਲੜੀ)[12] ਸੁਮਨ ਰਨਵੀਰ ਮਿੱਤਲ ਐਂਡ ਟੀਵੀ

ਇਹ ਵੀ ਵੇਖੋ

ਸੋਧੋ
  • ਭਾਰਤੀ ਟੈਲੀਵਿਜ਼ਨ ਅਭਿਨੇਤਰੀਆਂ ਦੀ ਸੂਚੀ

ਹਵਾਲੇ

ਸੋਧੋ
  1. "A lifetime opportunity to play lead in 'Aadhe Adhoore': Sonali Nikam". The Indian Express. 2016-01-07. Retrieved 2017-01-14.
  2. "The lovebirds people love to hate". http://www.deccanchronicle.com/. 2016-04-10. Retrieved 2017-01-14. {{cite news}}: External link in |work= (help)External link in |work= (help)
  3. Ghosh, Shohini. "When a Bold Plot Finally Succumbs to Pressures of Tradition - The Wire". thewire.in. Retrieved 2017-01-14.
  4. "I relate to Jassi: Sonali Nikam". http://www.asianage.com/. 2015-12-20. Retrieved 2017-01-14. {{cite news}}: External link in |work= (help)External link in |work= (help)
  5. "Mazhar Syed and Sonali Nikam - Rakt Sambandh at Killick Nixon launch". www.gobollywood.com. Archived from the original on 2017-01-16. Retrieved 2017-01-14. {{cite web}}: Unknown parameter |dead-url= ignored (|url-status= suggested) (help)
  6. Team, Tellychakkar. "Sonali Nikam to play Naintara in Geet". Tellychakkar.com. Retrieved 2017-01-14.
  7. "SAB TV launches India's first funny detective comedy 'Jaankhilavan Jasoos' | Glamgold". glamgold.com. Archived from the original on 2017-01-16. Retrieved 2017-01-14. {{cite web}}: Unknown parameter |dead-url= ignored (|url-status= suggested) (help)
  8. "Sonali Nikam set to play new character in Life OK's Shapath!". Tellywood. 2012-05-03. Retrieved 2017-01-14.
  9. "Pyar Ka Dard Hai: Sonali Nikam entry as Manik Deewan's daughter". Retrieved 2017-01-14.
  10. "Sonali Nikam and Rushad Rana in 'Agent Raghav' - Times of India". The Times of India. Retrieved 2017-01-14.
  11. "Aadhe Adhoore: An unconventional story of a conventional woman". Retrieved 2017-01-14.
  12. "TV show 'Ek Vivaha' to feature the 'extraordinary' journey of a widow - Times of India". The Times of India. Retrieved 2017-02-15.