ਸੋਨੀਆ ਸਿੰਘ
ਸੋਨੀਆ ਸਿੰਘ (ਅੰਗ੍ਰੇਜ਼ੀ: Sonia Singh) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਸਟਾਰ ਵਨ ਦੀ ਦਿਲ ਮਿਲ ਗਈਏ ਵਿੱਚ ਡਾ. ਕੀਰਤੀ ਮਹਿਰਾ,[1][2] ਪਰਿਚੈ ਵਿੱਚ ਰਿਚਾ ਠਕਰਾਲ, ਭਾਬੀ ਵਿੱਚ ਸੁਸ਼ਮਾ (ਸੁਸ਼) ਅਤੇ ਕੁਮਕੁਮ – ਏਕ ਪਿਆਰਾ ਸਾ ਬੰਧਨ ਵਿੱਚ ਅੰਤਰਾ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।
ਸੋਨੀਆ ਸਿੰਘ
| |
---|---|
ਕੌਮੀਅਤ | ਭਾਰਤੀ |
ਕਿੱਤਾ | ਅਦਾਕਾਰਾ |
ਕਿਰਿਆਸ਼ੀਲ ਸਾਲ | 2003-ਮੌਜੂਦਾ |
ਟੈਲਿਵਿਜ਼ਿਨ
ਸੋਧੋ- ਕਿਆ ਹਦਸਾ ਕਿਆ ਹਕੀਕਤ
- ਸ਼ਾਕਾ ਲਾਕਾ ਬੂਮ ਬੂਮ
- ਪ੍ਰਤਿਮਾ
- ਸੀ.ਆਈ.ਡੀ.
- ਵੈਦੇਹੀ
- ਭਾਬੀ
- ਕੁਮਕੁਮ - ਏਕ ਪਿਆਰਾ ਸਾ ਬੰਧਨ
- ਸੱਤ ਫੇਰੇ: ਸਲੋਨੀ ਕਾ ਸਫ਼ਰ
- ਸਸਸ਼ਹਹ...ਫਿਰ ਕੋਈ ਹੈ
- ਡੋਲੀ ਸਜਾ ਕੇ
- ਨਾਗਿਨ
- ਦਿੱਲ ਮਿਲ ਗਏ
- ਜੋਤੀ
- ਛੋਟਿ ਬਹੁ – ਸਿੰਦੂਰ ਬਿਨ ਸੁਹਾਗਣ
- ਅਦਾਲਤ
- ਭਾਗ੍ਯਵਿਧਾਤਾ
- ਯਹਾਂ ਮੈਂ ਘਰ ਘਰ ਖੇਡੀ
- ਵੀਰ ਸ਼ਿਵਾਜੀ
- ਪਰਿਚੈ—ਨਈ ਜ਼ਿੰਦਗੀ ਕੇ ਸਪਨੋ ਕਾ
- ਝਿਲਮਿਲ ਸੀਤਾਰੋਂ ਕਾ ਆਂਗਨ ਹੋਗਾ
- ਸਵਰਾਗਿਨੀ - ਜੋੜੀਂ ਰਿਸ਼ਤਿਆਂ ਦੇ ਸੁਰ
- ਡਰ ਸਬਕੋ ਲਗਤਾ ਹੈ
- ਇਛਾਪਿਆਰੀ ਨਾਗਿਨ
- ਸਾਵਧਾਨ ਭਾਰਤ
- ਸ਼ੇਰ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ
- ਲਾਲ ਇਸ਼ਕ – ਪਿਸ਼ਾਚਨੀ
- ਵਿਕਰਮ ਬੇਤਾਲ ਕੀ ਰਹਸ੍ਯ ਗਾਥਾ
- ਕਾਲ ਭੈਰਵ ਰਹਸ੍ਯ ਸੀਜ਼ਨ 2
- ਮਨਮੋਹਿਨੀ
- ਦਰ ਕੀ ਦਸਤਕ - ਕਾਲੇ ਕਉਵੇ ਅਤੇ ਸੰਦੂਕ
- ਫਿਰ ਲਾਉਤ ਆਈ ਨਾਗਿਨ
- ਵਿਘਨਹਰਤਾ ਗਣੇਸ਼
- ਦੇਵੀ ਆਦਿ ਪਰਾਸ਼ਕਤੀ
- ਹੀਰੋ - ਗੈਅਬ ਮੋਡ ਚਾਲੂ
- ਬ੍ਰਿਜ ਕੇ ਗੋਪਾਲ
- ਫਾਲਤੂ
- ਘੂਮ ਹੈ ਕਿਸੀਕੇ ਪਿਆਰ ਮੇਂ