ਸੋਨੀ ਲਵਾਉ ਤਾਂਸੀ
ਨਾਵਲਕਾਰ
ਸੋਨੀ ਲਵਾਉ ਤਾਂਸੀ ਅੰਗਰੇਜ਼ੀ: Sony Lab'ou Tansi (5 ਜੁਲਾਈ 1947 - 14 ਜੂਨ 1995), ਕਾਂਗੋ ਦਾ ਇੱਕ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ ਅਤੇ ਕਵੀ[1] ਸੀ। ਪਰ ਸਿਰਫ 47 ਸਾਲ ਦੀ ਉਮਰ ਵਿੱਚ ਉਸਦਾ ਦਿਹਾਂਤ ਹੋ ਗਿਆ ਸੀ। ਤਾਂਸੀ ਇੱਕ ਸਭ ਵੱਡਾ ਅਫ਼ਰੀਕੀ ਲੇਖਕ ਸੀ।[2]
ਸੋਨੀ ਲਵਾਉ ਤਾਂਸੀ (Sony Lab'ou Tansi) | |
---|---|
ਜਨਮ | Marcel Ntsoni 5 ਜੁਲਾਈ 1947 Kimwaanza, Belgian Congo |
ਮੌਤ | 14 ਜੂਨ 1995 Brazzaville, Republic of the Congo | (ਉਮਰ 47)
ਕਿੱਤਾ | ਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ |
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | Congolese |
ਸਾਹਿਤਕ ਲਹਿਰ | ਨਵਾਂ ਅਫਰੀਕੀ ਸਾਹਿਤ |
ਪ੍ਰਮੁੱਖ ਕੰਮ | Life and a Half Parentheses of Blood The Antipeople The Seven Solitudes of Lorsa Lopez |
ਪ੍ਰਮੁੱਖ ਅਵਾਰਡ | • Concours Théâtral Interafricain de Radio-France Internationale (1979) • Grand Prix Littéraire d'Afrique Noire (1983) • Palme de la Francophonie (1985) • Ibsen Foundation Prize (1988) |