ਸੋਫ਼ੀਆ ਹਯਾਤ ਇੱਕ ਸਾਬਕਾ ਅਦਾਕਾਰਾ, ਮੌਡਲ, ਗਾਇਕਾ ਅਤੇ ਨਨ ਹੈ। ਉਹ ਭਾਰਤੀ ਮੂਲ ਦੀ ਬਰਤਾਨਵੀ ਨਾਗਰਿਕ ਹੈ।[1]

ਸੋਫ਼ੀਆ ਹਯਾਤ
ਰਾਸ਼ਟਰੀਅਤਾਬਰਤਾਨਵੀ
ਪੇਸ਼ਾਸਾਬਕਾ ਅਦਾਕਾਰਾ, ਮੌਡਲ ਅਤੇ ਗਾਇਕਾ[1]
ਵੈੱਬਸਾਈਟOfficial website[ਮੁਰਦਾ ਕੜੀ]

ਜੁਲਾਈ 2012 ਵਿੱਚ ਵੋਗ ਇਟਾਲੀਆ ਨੇ ਉਸਨੂੰ 'ਕਰਵੀ ਆਈਕਨ' ਦਾ ਖ਼ਿਤਾਬ ਦਿੱਤਾ ਸੀ।[2] ਸਤੰਬਰ 2013 ਵਿੱਚ ਐਫ਼.ਐੱਚ.ਐੱਮ ਨੇ ਉਸਨੀ ਦੁਨੀਆ ਦੀਆਂ ਸਭ ਤੋਂ ਆਕਰਸ਼ਕ ਮਹਿਲਾਵਾਂ ਦੀ ਸੂਚੀ ਵਿੱਚ 81ਵੇਂ ਪਾਏਦਾਨ 'ਤੇ ਰੱਖਿਆ ਸੀ।[3]

ਜੂਨ 2016 ਵਿੱਚ ਉਸਨੇ ਐਲਾਨ ਕੀਤਾ ਕਿ ਉਹ ਧਾਰਮਿਕ ਹੋ ਗਈ ਹੈ ਅਤੇ ਉਸਨੇ ਇੱਕ ਨਨ ਦਾ ਜੀਵਨ ਅਪਣਾ ਲਿਆ ਹੈ।[4]

ਹਵਾਲੇ ਸੋਧੋ

  1. 1.0 1.1 "Sofia Hayat raises temperature with bikini shoot!". Yahoo!. 30 April 2011. Retrieved 9 December 2011.
  2. Veronica Bottasini. "Sofia Hayat". Vogue. Archived from the original on 13 ਦਸੰਬਰ 2013. Retrieved 6 March 2013. {{cite web}}: Unknown parameter |dead-url= ignored (|url-status= suggested) (help)
  3. "81. Sofia Hayat – FHM". Fhmindia.com. Archived from the original on 11 ਜਨਵਰੀ 2014. Retrieved 10 February 2014. {{cite web}}: Unknown parameter |dead-url= ignored (|url-status= suggested) (help)
  4. Tiwari, Vijaya (3 June 2016). "Sofia Hayat reveals why she turned into a nun, displays silicon implants removed from breasts". The Times of India. Retrieved 23 July 2016.