ਸੋਫ਼ੀਆ
(ਸੋਫੀਆ ਤੋਂ ਮੋੜਿਆ ਗਿਆ)
ਸੋਫ਼ੀਆ ਜਾਂ ਸੌਫ਼ੀਆ(ਬੁਲਗਾਰੀਆਈ: София, ਉਚਾਰਨ [ˈsɔfijɐ] ( ਸੁਣੋ)) ਬੁਲਗਾਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ੧੫ਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੀ ਅਬਾਦੀ ਲਗਭਗ ੧੨ ਲੱਖ ਹੈ।[1] ਇਹ ਪੱਛਮੀ ਬੁਲਗਾਰੀਆ ਵਿੱੱਚ ਵਿਤੋਸ਼ਾ ਪਹਾੜ ਦੇ ਪੈਰਾਂ ਵਿੱਚ ਬਾਲਕਨ ਪਰਾਇਦੀਪ ਦੇ ਲਗਭਗ ਕੇਂਦਰ ਵਿੱਚ ਸਥਿਤ ਹੈ।
ਸੋਫ਼ੀਆ | |
---|---|
ਖੇਤਰ | |
• Urban | 1,348.9 km2 (520.8 sq mi) |
ਸਮਾਂ ਖੇਤਰ | ਯੂਟੀਸੀ+੨ |
• ਗਰਮੀਆਂ (ਡੀਐਸਟੀ) | ਯੂਟੀਸੀ+੩ (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ) |
ਹਵਾਲੇ
ਸੋਧੋ- ↑ 1.0 1.1 "Census of population and households in the Republic of Bulgaria in 2011" (PDF). Nsi.bg. pp. 15, 16. Retrieved 2012-02-26.
- ↑ All municipalities in the District of Sofia City at citypopulation.de
- ↑ "Sofia through centuries". Sofia Municipality. Archived from the original on 2009-08-19. Retrieved 2009-10-16.
{{cite web}}
: Unknown parameter|dead-url=
ignored (|url-status=
suggested) (help)