ਸੋਫੀ ਟਰਨਰ ਇਕ ਅੰਗਰੇਜ਼ੀ ਅਦਾਕਾਰਾ ਹੈ। ਉਸ ਨੇ ਆਪਣੇ ਅਦਾਕਾਰੀ ਦੇ ਜੀਵਨ ਦੀ ਸ਼ੁਰੁਆਤ ਐਚ.ਬੀ.ਓ ਦੇ ਨਾਟਕ ਗੇਮਜ਼ ਆਫ਼ ਥਰੋਨਜ਼ ਤੋਂ ਕੀਤੀ। ਇਸ ਨਾਟਕ ਵਿੱਚ ਉਹ ਸਾਂਸਾ ਸਟਾਰਕ ਵਜੋਂ ਭੂਮਿਕਾ ਨਿਭਾ ਰਹੀ ਹੈ। ਉਹ ਆਪਣੀ ਇਸ ਅਦਾਕਾਰੀ ਲਈ ਚਾਰ ਵਾਰ ਸਕਰੀਨ ਐਕਟਰ ਗਿਲਡ ਐਵਾਰਡ ਫਾਰ ਆਊਟਸਟੈਂਡਿੰਗ ਪਰਫ਼ਾਰਮੈਂਸ ਬਾਏ ਐਨ ਇਨਸਿਬਲ ਇਨ ਡਰਾਮਾ ਸੀਰੀਜ਼, ਅਤੇ ਯੰਗ ਆਰਟਿਸਟ ਅਵਾਰਡ ਲਈ ਬੈਸਟ ਸਪੋਰਟਿੰਗ ਐਕਟਰੇਸ ਇਨ ਏ ਟੀ.ਵੀ ਸੀਰੀਜ਼ ਲਈ ਨਾਮਜਦ ਹੋਈ[1]

ਸੋਫੀ ਟਰਨਰ
Sophie Turner SDCC 2014 (cropped).jpg
ਟਰਨਰ 2014 ਵਿੱਚ ਸੈਨ ਦੀਏਗੋ ਕਾਮਿਕ-ਕੋਨ ਇੰਟਰਨੈਸ਼ਨਲ ਦੌਰਾਨ
ਜਨਮ (1996-02-21) 21 ਫਰਵਰੀ 1996 (ਉਮਰ 24)
ਨੋਰਥਹੈਮਪਟਨ, ਨੋਰਥਹੈਮਪਟਨਸ਼ਾਇਰ, ਇੰਗਲੈਂਡ
ਰਾਸ਼ਟਰੀਅਤਾਅੰਗਰੇਜ਼ੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2011–ਹੁਣ ਤੱਕ
ਨਗਰਚੇਸਟਰਟਨ, ਇੰਗਲੈਂਡ
ਕੱਦ5 ft 9 in (1.75 m)

ਹਵਾਲੇਸੋਧੋ

  1. "34th Annual Young Artist Awards". YoungArtistAwards.org. Retrieved 31 March 2013.