ਸੋਲਸੋਨਾ ਵੱਡਾ ਗਿਰਜਾਘਰ
ਸੋਲਸੋਨਾ ਵੱਡਾ ਗਿਰਜਾਘਰ ਸਪੇਨ ਵਿੱਚ ਕਾਤਾਲੋਨੀਆ ਦੇ ਸ਼ਹਿਰ ਸੋਲਸੋਨਾ ਵਿੱਚ ਸਥਿਤ ਹੈ।[1] ਇਹ ਲਗਭਗ 13ਵੀਂ ਸਦੀ ਬਣਨੀ ਸ਼ੁਰੂ ਹੋਈ ਅਤੇ 17 ਸਦੀ ਤੱਕ ਇਹ ਬਣ ਕੇ ਪੂਰੀ ਹੋਈ। ਇਹ ਰੋਮਨ ਸ਼ੈਲੀ ਵਿੱਚ ਬਣਿਆ ਗਿਰਜਾਘਰ ਹੈ।[2]
ਸੋਲਸੋਨਾ ਵੱਡਾ ਗਿਰਜਾਘਰ Catedral de Solsona | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
ਟਿਕਾਣਾ | |
ਟਿਕਾਣਾ | ਸੋਲਸੋਨਾ , ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਨੀਂਹ ਰੱਖੀ | 1299 |
ਮੁਕੰਮਲ | 1630 |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2014-10-17. Retrieved 2014-10-18.
{{cite web}}
: Unknown parameter|dead-url=
ignored (|url-status=
suggested) (help) - ↑ The Catholic Encyclopedia ed. Charles George Herbermann - 1912 "The cathedral of Solsona is dedicated to the Assumption of the Blessed Virgin; the apse, in Roman style, dates probably from the twelfth century, the facade is Baroque ..."
ਵਿਕੀਮੀਡੀਆ ਕਾਮਨਜ਼ ਉੱਤੇ Cathedral of Solsona ਨਾਲ ਸਬੰਧਤ ਮੀਡੀਆ ਹੈ।