ਸੋਲੋਮਨ ਸਾਗਰ

ਸਮੁੰਦਰ

ਸੋਲੋਮਨ ਸਾਗਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਸਮੁੰਦਰ ਹੈ। ਇਹ ਪਾਪੂਆ ਨਿਊ ਗਿਨੀ ਅਤੇ ਸੋਲੋਮਨ ਟਾਪੂਆਂ ਵਿਚਕਾਰ ਸਥਿਤ ਹੈ। ਦੂਜੀ ਵਿਸ਼ਵ ਜੰਗ ਵਿੱਚ ਇੱਥੇ ਬਹੁਤ ਸਾਰੀਆਂ ਪ੍ਰਮੁੱਖ ਲੜਾਈਆਂ ਲੜੀਆਂ ਗਈਆਂ ਸਨ।

ਸੋਲੋਮਨ ਸਾਗਰ