ਸੋਸ਼ਲਿਸਟ ਇੰਟਰਨੈਸ਼ਨਲ

ਸੋਸ਼ਲਿਸਟ ਇੰਟਰਨੈਸ਼ਨਲ (ਐਸਆਈ) ਜਮਹੂਰੀ ਸਮਾਜਵਾਦ ਸਥਾਪਤ ਕਰਨ ਲਈ ਯਤਨਸ਼ੀਲ ਸਿਆਸੀ ਪਾਰਟੀਆਂ ਦੀ ਇੱਕ ਸੰਸਾਰ-ਵਿਆਪੀ ਸੰਸਥਾ ਹੈ।[1] ਇਸ ਵਿੱਚ ਜਿਆਦਾਤਰ ਜਮਹੂਰੀ ਸਮਾਜਵਾਦੀ, ਸਮਾਜਿਕ ਜਮਹੂਰੀ ਅਤੇ ਲੇਬਰ ਸਿਆਸੀ ਪਾਰਟੀਆਂ ਅਤੇ ​​ਹੋਰ ਸੰਗਠਨ ਸ਼ਾਮਲ ਹਨ।

ਸੋਸ਼ਲਿਸਟ ਇੰਟਰਨੈਸ਼ਨਲ
ਸੰਖੇਪਐਸਆਈ
ਤੋਂ ਪਹਿਲਾਂਲੇਬਰ ਐਂਡ ਸੋਸ਼ਲਿਸਟ ਇੰਟਰਨੈਸ਼ਨਲ
ਨਿਰਮਾਣ3 ਜੂਨ 1951; 73 ਸਾਲ ਪਹਿਲਾਂ (1951-06-03)
ਕਿਸਮਆਈ ਐਨ.ਜੀ.ਓ.
ਮੰਤਵਸੰਬੰਧਿਤ ਪਾਰਟੀਆਂ ਵਿਚਕਾਰ ਸਬੰਧ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੇ ਸਿਆਸੀ ਦ੍ਰਿਸ਼ਟੀਕੋਣਾਂ ਅਤੇ ਕੰਮਾਂ ਦਾ ਤਾਲਮੇਲ ਕਰਨਾ.[1]
ਮੁੱਖ ਦਫ਼ਤਰਮੈਰੀਟਾਈਮ ਹਾਊਸ, ਓਲਡ ਟਾਊਨ, ਕਲੈਫਮ
ਟਿਕਾਣਾ
ਖੇਤਰਵਿਸ਼ਵਵਿਆਪੀ
ਮੈਂਬਰhip
160[2]
ਪ੍ਰਧਾਨ
George Papandreou[3]
ਸਕੱਤਰ ਜਨਰਲ
Luis Ayala[3]
ਮੁੱਖ ਅੰਗ
ਸੋਸ਼ਲਿਸਟ ਇੰਟਰਨੈਸ਼ਨਲ ਦੀ ਕਾਂਗਰਸ
ਬਜਟ
GBP 1.4 million (2014)[4]
ਵੈੱਬਸਾਈਟwww.socialistinternational.org

ਹਵਾਲੇ

ਸੋਧੋ
  1. 1.0 1.1 "Statutes of the Socialist International". Socialist International.
  2. "About Us". Socialist International.
  3. 3.0 3.1 "Presidium". Socialist International.
  4. "Finances of the International". Socialist International.