ਸੋਸਾ ਜੋਸੇਫ਼ (ਜਨਮ 1971)[1] ਕੋਚੀ, ਕੇਰਲ ਵਿੱਚ ਰਹਿਣ ਵਾਲੀ ਇੱਕ ਭਾਰਤੀ ਸਮਕਾਲੀ ਕਲਾਕਾਰ ਹੈ।[2][3][4] ਉਸ ਨੂੰ ਕੇਰਲਾ, ਭਾਰਤ ਵਿੱਚ ਸਮਕਾਲੀ ਔਰਤ ਕਲਾ ਦੀ ਇੱਕ ਮਹੱਤਵਪੂਰਨ ਵਿਆਖਿਆਕਾਰ ਮੰਨਿਆ ਜਾਂਦਾ ਹੈ।[5] ਜੋਸਫ਼ ਨੇ ਰਾਜਾ ਰਵੀ ਵਰਮਾ ਕਾਲਜ ਆਫ਼ ਫਾਈਨ ਆਰਟਸ, ਮਾਵੇਲੀਕਾਰਾ ਕੇਰਲਾ ਅਤੇ ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।[6] 2015 ਵਿੱਚ ਉਸ ਦਾ ਕੰਮ ਸਟੈਡੇਲੀਜਕ ਮਿਊਜ਼ੀਅਮ ਐਮਸਟਰਡਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।[6] 2016 ਵਿੱਚ ਉਸ ਨੇ ਸ਼ੋਡੋਸ਼ੀਮਾ, ਜਾਪਾਨ ਵਿੱਚ ਸੇਟੌਚੀ ਟ੍ਰੀਏਨੇਲ ਵਿੱਚ ਪ੍ਰਦਰਸ਼ਨ ਕੀਤਾ,[7] ਅਤੇ 2018 ਵਿੱਚ ਉਸ ਨੂੰ ਸਿਡਨੀ ਦੇ 21ਵੇਂ ਬਿਏਨੇਲ ਵਿੱਚ ਸ਼ਾਮਲ ਕੀਤਾ ਗਿਆ।[1]

ਸੋਸਾ ਜੋਸਫ਼
ਜਨਮ
ਸੋਸਾ ਜੋਸਫ਼

1971 (1971)
ਰਾਸ਼ਟਰੀਅਤਾਭਾਰਤੀ
ਵੈੱਬਸਾਈਟsosajoseph.in

ਹਵਾਲੇ

ਸੋਧੋ
  1. 1.0 1.1 "Sosa Joseph". Biennale of Sydney. Retrieved 31 October 2021.
  2. "Intimate Revelations: International Women's Exhibition". Schneider Museum of Art. Southern Oregon University. Archived from the original on 26 September 2011. Retrieved 2 June 2011.
  3. Rathna, Kanchan (2005-01-24). "Galleries get busy". Archived from the original on 2012-11-09. Retrieved 2 June 2011.
  4. Namboothiri, Smitha. "Breaking Free". Matters of Art. Archived from the original on 16 January 2010. Retrieved 2 June 2011.
  5. Anand, Shilpa Nair (2011-04-22). "Her palette is FULL". Retrieved 2 June 2011.
  6. 6.0 6.1 "Sosa Joseph". ocula.com (in ਅੰਗਰੇਜ਼ੀ). 31 October 2021. Retrieved 31 October 2021.
  7. "Sosa Joseph". Galerie Mirchandani + Steinruecke. Retrieved 31 October 2021.

ਬਾਹਰੀ ਲਿੰਕ

ਸੋਧੋ