ਸ੍ਰੀਲੰਕਾਈ ਰੁਪਿਆ
ਸ੍ਰੀਲੰਕਾ ਦੀ ਮੁਦਰਾ
(ਸ੍ਰੀਲੰਕਾਈ ਰੁਪਈਆ ਤੋਂ ਮੋੜਿਆ ਗਿਆ)
ਸ੍ਰੀਲੰਕਾਈ ਰੁਪਿਆ (ਸਿਨਹਾਲਾ: රුපියල්, ਤਾਮਿਲ: ரூபாய்) (ਨਿਸ਼ਾਨ: රු, Rs, SLRs, /-; ਕੋਡ 4217: LKR) ਸ੍ਰੀਲੰਕਾ ਦੀ ਮੁੱਦਰਾ ਹੈ। ਇੱਕ ਰੁਪਏ ਵਿੱਚ 100 ਸੈਂਟ ਹੁੰਦੇ ਹਨ। ਇਸ ਨੂੰ ਸ੍ਰੀਲੰਕਾ ਕੇਂਦਰੀ ਬੈਂਕ ਜਾਰੀ ਕਰਦਾ ਹੈ।[1]
ශ්රී ලංකා රුපියල් (ਸਿਨਹਾਲਾ) இலங்கை ரூபாய் (ਤਾਮਿਲ) | |
---|---|
ਤਸਵੀਰ:Sri Lanka Rupee New Bank Notes.jpg | |
ISO 4217 | |
ਕੋਡ | LKR (numeric: 144) |
ਉਪ ਯੂਨਿਟ | 0.01 |
Unit | |
ਨਿਸ਼ਾਨ | රු, Rs, SLRs, /- |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | |
Freq. used | Rs.10, Rs.20, Rs.50, Rs.100, Rs.500, Rs.1000, Rs.2000, Rs.5000 |
Rarely used | Rs.200 |
Coins | |
Freq. used | Rs.1, Rs.2, Rs.5, Rs.10 |
Rarely used | 1, 2, 5, 10, 25, 50 cents |
Demographics | |
ਵਰਤੋਂਕਾਰ | ਸ੍ਰੀਲੰਕਾ |
Issuance | |
ਕੇਂਦਰੀ ਬੈਂਕ | ਸ੍ਰੀਲੰਕਾ ਕੇਂਦਰੀ ਬੈਂਕ |
ਵੈੱਬਸਾਈਟ | www.cbsl.gov.lk |
Printer | De la Rue Lanka Currency and Security Print (Pvt) Ltd |
ਵੈੱਬਸਾਈਟ | www.delarue.com |
Mint | ਸ਼ਾਹੀ ਟਕਸਾਲ |
ਵੈੱਬਸਾਈਟ | www.royalmint.com |
Valuation | |
Inflation | ੭% |
ਸਰੋਤ | The World Factbook, 2011 est. |
ਹਵਾਲੇ
ਸੋਧੋ- ↑ "Ceylon & Sri Lanka Collectables – Banknotes & Coins". Archived from the original on 2011-10-03. Retrieved 2016-12-06.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- ਸ੍ਰੀ ਲੰਕਾ ਦੇ ਮੌਜੂਦਾ ਸਿੱਕੇ Archived 2015-07-21 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |