ਸ੍ਰੀ ਸ੍ਰੀ ਰਵੀ ਸ਼ੰਕਰ

ਆਧਿਆਮਕ ਨੇਤਾ ਅਤੇ ਮਾਨਵਤਾਵਾਦੀ ਧਰਮਗੁਰੂ

ਸ੍ਰੀ ਸ੍ਰੀ ਰਵੀ ਸ਼ੰਕਰ (ਜਨਮ: ੧੩ ਮਈ ੧੯੫੬) ਇੱਕ ਆਧਿਆਮਕ ਨੇਤਾ ਅਤੇ ਮਾਨਵਤਾਵਾਦੀ ਧਰਮਗੁਰੂ ਹਨ। ਓਨ੍ਹਾਂ ਦੇ ਭਗਤ ਓਨ੍ਹਾਂ ਨੂੰ ਆਮ ਤੌਰ 'ਤੇ "ਸ਼੍ਰੀ ਸ਼੍ਰੀ" ਦੇ ਨਾਮ ਨਾਲ ਬੁਲਾਉਂਦੇ ਹਨ। ਓਹ ਅੰਤਰਰਾਸ਼ਟਰੀ ਜੀਵਨ ਜੀਣ ਦੀ ਕਲਾ ਫਾਊਂਡੇਸ਼ਨ (international Art of Living Foundation) ਦੇ ਸੰਸਥਾਪਕ ਹੈ।

ਸ੍ਰੀ ਸ੍ਰੀ ਰਵੀ ਸ਼ੰਕਰ