ਸੰਗੀਤਾ ਚੌਹਾਨ (ਜਨਮ 22 ਮਾਰਚ 1959) ਇੱਕ ਭਾਰਤੀ ਸਿਆਸਤਦਾਨ ਹੈ ਜਿਸਨੇ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਨੌਗਾਵਾਂ ਸਾਦਤ ਵਿਧਾਨ ਸਭਾ ਹਲਕੇ ਤੋਂ 17ਵੀਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਵਜੋਂ ਸੇਵਾ ਕੀਤੀ।[1][2][3] ਨੌਗਾਵਾਂ ਸਾਦਤ ਹਲਕੇ ਦੀ ਵਿਧਾਇਕ ਵਜੋਂ ਉਹ ਪਹਿਲੀ ਮਹਿਲਾ ਹੈ।[4]

ਨਿੱਜੀ ਜੀਵਨ

ਸੋਧੋ

ਉਸ ਦਾ ਜਨਮ 22 ਮਾਰਚ 1959 ਨੂੰ ਦਿੱਲੀ ਵਿੱਚ ਹੋਇਆ ਸੀ।[5] ਉਸਨੇ 30 ਜਨਵਰੀ 1992 ਵਿੱਚ ਚੇਤਨ ਚੌਹਾਨ[5][6] ਨਾਲ ਵਿਆਹ ਕੀਤਾ।

ਹਵਾਲੇ

ਸੋਧੋ
  1. Azam, Tanweer. "Chetan Chauhan's wife Sangeeta Chauhan of BJP wins from Nauwagan Sadat". Zee News (in ਅੰਗਰੇਜ਼ੀ). Retrieved 2022-12-20.
  2. Sharma, Praveen. "नौगावां सादात सीट पर BJP की संगीता चौहान जीतीं, सपा प्रत्याशी को 15 हजार वोट से हराया". Live Hindustan (in hindi). Retrieved 2022-12-20.{{cite web}}: CS1 maint: unrecognized language (link)
  3. Kumar, Narendra. "नौगावां सादात सीट पर भाजपा का कब्जा बरकरार, 15077 मतों से जीतीं भाजपा प्रत्याशी संगीता चौहान". Dainik Jagran (in ਹਿੰਦੀ). Retrieved 2022-12-20.
  4. Khan, Shah Rukh. "संगीता चौहान के सिर सजा ताज, नौगांवा की पहली महिला विधायक बनीं". Amar Ujala (in ਹਿੰਦੀ). Retrieved 2022-12-20.
  5. 5.0 5.1 "Member's Profile". Uttar Pradesh Legislative Assembly.
  6. "BJP Names Chetan Chauhan's Wife As Candidate For UP Assembly Bypoll". NDTV. Retrieved 2022-12-20.