ਸੰਗ ਢੇਸੀਆਂ
ਜਲੰਧਰ ਜ਼ਿਲ੍ਹੇ ਦਾ ਪਿੰਡ
ਸੰਗ ਢੇਸੀਆਂ (ਢੇਸੀਆਂ ਸੰਗ) ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦਾ ਇੱਕ ਪਿੰਡ ਹੈ, ਜੋ ਗੁਰਦੁਆਰਾ ਬਾਬਾ ਸੰਗ ਜੀ ਲਈ ਜਾਣਿਆ ਜਾਂਦਾ ਹੈ।[1]
ਸੰਗ ਢੇਸੀਆਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਉੱਚਾਈ | 234 m (768 ft) |
ਆਬਾਦੀ (2007) | |
• ਕੁੱਲ | 2,222 |
• ਘਣਤਾ | 267/km2 (690/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 144 409 |
ਟੈਲੀਫ਼ੋਨ ਕੋਡ | 91-1826 |
ਵਾਹਨ ਰਜਿਸਟ੍ਰੇਸ਼ਨ | PB 37 |
ਲਿੰਗ ਅਨੁਪਾਤ | 986 ♂/♀ |
ਸਾਖਰਤਾ | 51%% |