ਸੰਘਣਾਪਣ
ਸੰਘਣਾਪਣ, ਘਣਤਾ ਜਾਂ ਵਧੇਰੇ ਢੁਕਵਾਂ ਘਣ-ਫ਼ਲੀ ਪਦਾਰਥਕ ਸੰਘਣਾਪਣ, ਕਿਸੇ ਚੀਜ਼ ਦੇ ਹਰੇਕ ਘਣ-ਫ਼ਲ ਵਿੱਚ ਮੌਜੂਦ ਪਦਾਰਥ (ਜਾਂ ਉਹਦਾ ਭਾਰ) ਹੁੰਦਾ ਹੈ। ਸੰਘਣੇਪਣ ਵਾਸਤੇ ਸਭ ਤੋਂ ਵੱਧ ਵਰਤਿਆ ਜਾਂਦਾ ਨਿਸ਼ਾਨ ρ (ਛੋਟਾ ਯੂਨਾਨੀ ਅੱਖਰ ਰੋ) ਹੈ। ਹਿਸਾਬ ਵਿੱਚ ਸੰਘਣੇਪਣ ਨੂੰ ਭਾਰ ਦੀ ਘਣ-ਫ਼ਲ ਨਾਲ਼ ਵੰਡ ਕਰ ਕੇ ਕੱਢਿਆ ਜਾਂਦਾ ਹੈ:[1]
ਸੰਘਣਾਪਣ | |
---|---|
ਆਮ ਨਿਸ਼ਾਨ | ρ |
ਕੌਮਾਂਤਰੀ ਮਿਆਰੀ ਇਕਾਈ | kg/m3 |
ਜਿੱਥੇ ρ ਸੰਘਣਾਪਣ, m ਭਾਰ (ਪਦਾਰਥ) ਅਤੇ V ਘਣ-ਫ਼ਲ/ਮਾਤਰਾ ਹੁੰਦੀ ਹੈ।
ਹਵਾਲੇ
ਸੋਧੋ- ↑ The National Aeronautic and Atmospheric Administration's Glenn Research Center. "Gas Density Glenn research Center". grc.nasa.gov. Archived from the original on 2013-04-14. Retrieved 2014-09-16.