ਸੰਘ ਲੋਕ ਸੇਵਾ ਕਮਿਸ਼ਨ
ਸੰਘ ਲੋਕ ਸੇਵਾ ਕਮਿਸ਼ਨ (ਅੰਗਰੇਜ਼ੀ: Union Public Service Commission-ਯੂਨੀਅਨ ਪਬਲਿਕ ਸੇਵਾ ਕਮਿਸ਼ਨ), ਆਮ ਤੌਰ 'ਤੇ ਸੰਖੇਪ ਰੂਪ ਵਿੱਚ ਯੂ ਪੀ ਐਸ ਸੀ ਜਾਣੀ ਜਾਂਦੀ ਭਾਰਤ ਦੀ ਪ੍ਰਮੁੱਖ ਕੇਂਦਰੀ ਭਰਤੀ ਏਜੰਸੀ ਹੈ। ਇਹ ਆਲ ਇੰਡੀਆ ਸੇਵਾਵਾਂ ਅਤੇ ਕੇਂਦਰੀ ਸੇਵਾਵਾਂ ਦੇ ਏ ਸਮੂਹ ਅਤੇ ਬੀ ਸਮੂਹ ਲਈ ਨਿਯੁਕਤੀਆਂ ਅਤੇ ਪ੍ਰੀਖਿਆਵਾਂ ਲਈ ਜ਼ਿੰਮੇਵਾਰ ਹੈ।[1] ਜਦੋਂ ਕਿ ਕਰਮਚਾਰੀ ਅਤੇ ਸਿਖਲਾਈ ਵਿਭਾਗ ਭਾਰਤ ਵਿੱਚ ਕੇਂਦਰੀ ਕਰਮਚਾਰੀ ਏਜੰਸੀ ਹੈ।
ਸੰਖੇਪ | ਯੂਪੀਐਸਸੀ |
---|---|
ਨਿਰਮਾਣ | ਅਕਤੂਬਰ 1, 1926 |
ਟਿਕਾਣਾ |
|
ਖੇਤਰ | ਭਾਰਤ |
ਚੇਅਰਮੈਨ | ਅਰਵਿੰਦ ਸਕਸੇਨਾ |
ਵੈੱਬਸਾਈਟ | संघ लोक सेवा आयोग जालस्थल |
ਹਵਾਲੇ
ਸੋਧੋ- ↑ "UPSC | Functions". www.upsc.gov.in.