ਸੰਜੇ ਰਾਜੌਰਾ (ਜਨਮ 18 ਸਤੰਬਰ 1973) ਇੱਕ ਸਟੈਂਡ ਅੱਪ ਕਲਾਕਾਰ ਅਤੇ ਅਦਾਕਾਰ ਹੈ।  

ਸੰਜੇ ਰਾਜੌਰਾ
ਸੰਜੇ ਰਾਜੌਰਾ
ਜਨਮ(1973-09-18)ਸਤੰਬਰ 18, 1973
ਗਾਜ਼ੀਆਬਾਦ, ਉੱਤਰ ਪ੍ਰਦੇਸ਼
ਰਾਸ਼ਟਰੀਅਤਾਭਾਰਤੀ
ਪੇਸ਼ਾਸਟੈਂਡ ਅੱਪ ਕਲਾਕਾਰ
ਸਰਗਰਮੀ ਦੇ ਸਾਲ2009 - ਵਰਤਮਾਨ

ਜੀਵਨੀ

ਸੋਧੋ

ਨਿੱਜੀ ਜ਼ਿੰਦਗੀ

ਸੋਧੋ

ਸੰਜੇ ਰਾਜੌਰਾ ਦਾ ਜਨਮ ਨਵੀਂ ਦਿੱਲੀ (ਭਾਰਤ) ਵਿੱਚ ਹੋਇਆ ਸੀ ਅਤੇ ਉਹ ਜੈਪੁਰ, ਪੁਣੇ, ਮੁੰਬਈ, ਦਿੱਲੀ, ਸੈਨ ਫਰਾਂਸਿਸਕੋ ਅਤੇ ਸਿੰਗਾਪੁਰ ਵਿੱਚ ਰਹਿ ਚੁੱਕਾ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਆਪਣੀ ਬੈਚੂਲਰ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਬੀ.ਆਈ.ਟੀ. ਮੇਸਰਾ (ਬਿਰਲਾ ਇੰਸਟੀਚਿਊਟ ਆਫ ਟੈਕਨੋਲੋਜੀ, ਮੇਸਰਾ) ਤੋਂ ਆਪਣੀ ਮਾਸਟਰ ਦੀ ਡਿਗਰੀ ਹਾਸਲ ਕੀਤੀ। 

ਕੈਰੀਅਰ

ਸੋਧੋ

ਸੰਜੇ ਨੇ ਸਾਫਟਵੇਅਰ ਉਦਯੋਗ ਵਿੱਚ 10 ਸਾਲ ਤੋਂ ਵੱਧ ਸਮਾਂ ਕੰਮ ਕੀਤਾ ਹੈ ਅਤੇ ਫਿਰ ਇੱਕ ਦਿਨ ਅਚਾਨਕ ਉਸਨੇ ਨੌਕਰੀ ਛੱਡ ਦੇਣ ਦਾ ਫੈਸਲਾ ਕੀਤਾ। ਉਸ ਦੀ ਕਾਮੇਡੀ ਨੇ ਭਾਰਤ ਵਿੱਚ ਇੱਕ ਆਮ ਸਾਫਟਵੇਅਰ ਇੰਜੀਨੀਅਰ ਦੀ ਜ਼ਿੰਦਗੀ ਅਤੇ ਆਮ ਤੌਰ ਤੇ ਭਾਰਤ ਵਿੱਚ ਜ਼ਿੰਦਗੀ ਬਾਰੇ ਗੱਲ ਕਰਦੀ ਹੈ। ਰਾਜਨੀਤੀ, ਧਰਮ, ਜਾਤਪਾਤ, ਲਿੰਗ ਰਾਜਨੀਤੀ, ਨਾਰੀਵਾਦ ਉਸਦੇ ਕੁਝ ਪਸੰਦੀਦਾ ਵਿਸ਼ੇ ਹਨ।[1][2][3]

ਹਵਾਲੇ

ਸੋਧੋ
  1. "Jokes Apart - Indian Express". Indianexpress.com. Retrieved 26 May 2018.
  2. [1]
  3. "Archived copy". Archived from the original on 2013-04-18. Retrieved 2011-02-24. {{cite web}}: Unknown parameter |dead-url= ignored (|url-status= suggested) (help)CS1 maint: archived copy as title (link) Creating Comedy For the Country - LiveMint