ਸੰਤਰਿਆਂ ਦੀ ਲੜਾਈ
ਸੰਤਰਿਆਂ ਦੀ ਲੜਾਈ ਜਾਂ ਇਰਵੀਆ ਓਰੋਂਜ ਫ਼ੈਸਟੀਵਲ ਉੱਤਰੀ ਇਤਾਲਵੀ ਸ਼ਾਇਰ ਇਰਵੀਆ ਦਾ ਉਤਸਵ ਹੈ ਜਿਥੇ ਸੰਗਠਿਤ ਸਮੂਹ, ਵਿਚਕਾਰ ਸੰਤਰੇ ਸੁੱਟਣ ਦੀ ਇੱਕ ਪਰੰਪਰਾ ਹੈ। ਇਹ ਇਟਲੀ ਦੀ ਸਬਤੋਂ ਵੱਡੀ ਖਾਣ ਵਾਲੇ ਪਦਾਰਥ ਸਿੱਟਣ ਦੀ ਲੜਾਈ ਹੈ ਤੇ ਫਰਵਰੀ ਵਿੱਚ ਲੈਂਟ ਤੋਂ ਤਿਨ ਦਿਨ ਪਹਿਲਾ ਮਾਨਿਆ ਜਾਂਦਾ ਹੈ।[1]
ਇਤਿਹਾਸ
ਸੋਧੋਇਹ ਤਿਉਹਾਰ ਇੱਕ ਨੌਜਵਾਨ ਔਰਤ ਲਈ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।[2] ਵਿਓਲੇਤਾ, ਦ ਮੁਗਨਾਇਆ ਜਾਂ ਮਿੱਲਰ ਦੀ ਧੀ ਸੀ ਜਿਸਨੇ ਸਥਾਨਕ ਡਿਊਕ ਦੇ 'ਦ੍ਰੋਇਤ ਦੂ ਸੇਈਗਨੀਉਰ' ਦਾ ਹੱਕ ਚਲਾਂਦੇ[3] ਹੋਏ ਜਿਨਸੀ ਛੇੜ - ਛਾੜ ਕਰਨ ਦੀ ਕੋਸ਼ਿਸ਼ ਕਿੱਤੀ ਜਿਸਦਾ ਵਿਰੋਧ ਕਰਦੇ ਹੋਏ ਉਸਦਾ ਸਿਰ ਕੱਟ ਦਿੱਤਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਡਿਊਕ ਦੇ ਮਹਿਲ ਤੇ ਹਮਲਾ ਕਰ ਦਿੱਤਾ.[1][4][5] ਬਾਦ ਵਿੱਚ ਜਦ ਇਟਲੀ ਫਰਾਂਸ ਦੇ ਕਬਜ਼ੇ ਵਿੱਚ ਸੀ ਤਦੋਂ ਇਹ ਤਿਉਹਾਰ ਫਰਾਂਸ ਦੀ ਫ਼ੌਜ ਦਾ ਸਥਾਨਕ ਵਿਦਰੋਹ ਕਰਣ ਲਈ ਇੱਕ ਨਿਸ਼ਾਨ ਬਣ ਗਿਆ। ਹਰ ਸਾਲ ਇੱਕ ਮੁਟੀਆਰ ਵਿਓਲੇਤਾ ਤੇ ਜਰਨਲ ਤੇ ਮੈਗਨੀਫਿਕੋ ਪੋਦੇਸਤਾ ਦੀ ਨੁਮਾਇੰਦਗੀ ਕਰਦੇ ਹਨ।
ਸੰਤਰੇ ਪ੍ਰਦਰਸ਼ਨਕਾਰੀਆਂ ਦੇ ਪੱਥਰ ਸਿੱਟਣ ਦੀ ਨੁਮਾਇੰਦਗੀ ਕਰਨ ਲਈ ਸੁੱਤੇ ਜਾਨ ਲੱਗ ਪਏ ਤੇ ਇਹ ਤਿਉਹਾਰ ਸਬਤੋਂ ਵੱਡੀ ਖਾਣ ਦੇ ਪਦਾਰਥ ਸੁੱਟਣ ਦੀ ਲੜਾਈ ਹੈ।[6]
ਜਸ਼ਨ
ਸੋਧੋਇਰਵੀਆ ਓਰੋੰਜ ਫ਼ੈਸਟੀਵਲ ਵਿੱਚ ਨੌ ਟੀਮਾਂ ਪੈਰਾਂ ਤੇ ਕੁਝ ਟੀਮ ਰੇੜੇਆਂ ਤੇ ਬੈਠੇ ਇੱਕ ਦੂਜੇ ਦੇ ਸੰਤਰੇ ਮਾਰਦੇ ਹਨ। ਹੈਰਾਨੀ ਨਾਲ ਸੰਤਰੇ ਸਥਾਨੀ ਖੇਤਰ ਵਿੱਚ ਨਹੀਂ ਉਗਾਏ ਜਾਂਦੇ ਬਲਕਿ ਬਾਹਰ ਤੋਂ ਖਰੀਦੇ ਜਾਂਦੇ ਹਨ। ਦਰਸ਼ਨਕਾਰੀਆਂ ਨੂੰ ਲਾਲਾ ਰੰਗ ਦੀ ਟੋਪੀ ਖਰੀਦਕੇ ਪਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸਦਾ ਮਤਲਬ ਹੋਉ ਕੀ ਤੁਸੀ ਇਨਕਲਾਬੀ ਹੋ ਤੇ ਤੁਹਾਡੇ ਤੇ ਸਿੱਦੇ ਸੰਤਰੇ ਸੁੱਟਣ ਤੋਂ ਬਚਾਇਆ ਜਾਂਦਾ ਹੈ।[7] ਇਹ ਉਤਸਵ ਫ਼ਰਵਰੀ ਵਿੱਚ ਹੁੰਦਾ ਹੈ ਤੇ ਐਤਵਾਰ, ਸੋਮਵਾਰ ਅਤੇਮੰਗਲਵਾਰ ਨੂੰ ਜਾਂਦਾ ਜੋਸ਼ ਨਾਲ ਸੰਤਰੇ ਸੁੱਤੇ ਜਾਂਦੇ ਹਨ। ਮੰਗਲਵਾਰ ਰਾਤ ਨੂੰ ਇਸਦਾ ਅੰਤ ਸੰਜੀਦਾ ਸੰਸਕਾਰ ਨਾਲ ਹੋ ਜਾਂਦਾ ਹੈ। ਕਿਉਂਕਿ ਸੰਤਰੇ ਦੇ ਭਾਰੀ ਹੋਣ ਕਰਕੇ ਕਈ ਬਾਰ ਖੇਡਦੇ ਹੋਏ ਸੱਟ ਲਾਗ ਜਾਂਦੀ ਹੈ ਤਾਂ ਮੈਡੀਕਲ ਸਹਾਇਤਾ ਖਿਡਾਰੀਆਂ ਲਈ ਮੌਜੂਦ ਹੁੰਦੀ ਹੈ।
ਹੋਰ ਆਕਰਸ਼ਣ
ਸੋਧੋਇਸ ਰੰਗ ਬਿਰੰਗੇ ਤਿਉਹਾਰ ਵਿਛ੍ਕ ਸਥਾਨੀ ਖਾਣ ਪੀਣ ਦੇ ਪਦਾਰਥ ਮਿਲਦੇ ਹੈ ਜਿਂਵੇ ਕੀ ਉਬਲੀ ਹੋਈ ਸੌਸੇਜ, ਪੋਰਕ ਰਿੰਡ, ਪੋਲੇਨਤਾ ਨਾਲ ਫਲੀਆਂ ਆਦਿ। ਤੇ ਸ਼ਹਿਰ ਦੀ ਇਮਾਰਤਾਂ ਦੇ ਨਾਲ ਜਾਲ ਲਗਾ ਰੱਖਿਆ ਹੁੰਦਾ ਹੈ ਤੇ ਜੇ ਬੱਚਿਆਂ ਨਾਲ ਯਾਤਰੀ ਜਾਲ ਪਿੱਛੇ ਲੁੱਕ ਜਾਂਦੇ ਹਨ ਤੇ ਲੜਾਈ ਦੇਖਣ ਦਾ ਲੁਫ੍ਤ ਉਠਾਂਦੇ ਹਨ।
ਗੈਲੇਰੀ
ਸੋਧੋ-
Ivrea Carnevale Munizioni Battaglia
ਹਵਾਲੇ
ਸੋਧੋ- ↑ 1.0 1.1 "Italy's Biggest Battle of the Oranges". Der Spiegel. 2008-06-08. Archived from the original on 2010-03-29. Retrieved 2010-02-15.
{{cite news}}
: Unknown parameter|deadurl=
ignored (|url-status=
suggested) (help) - ↑ "Battle of Oranges at Italian carnival". Odopo. 2007-01-16. Archived from the original on 2011-07-26. Retrieved 2010-02-15.
{{cite web}}
: Unknown parameter|dead-url=
ignored (|url-status=
suggested) (help) - ↑ "The Carnival of Ivrea: Sights & Activities". Italy Traveller. Archived from the original on 2008-10-12. Retrieved 2009-07-19.
{{cite web}}
: Unknown parameter|dead-url=
ignored (|url-status=
suggested) (help) - ↑ Kiefer, Peter (2007-02-19). "In Italian town, civics lesson from annual orange battles". New York Times. Retrieved 2009-07-19.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ "Marcia funebre ; Storico Carnevale di Ivrea". Archived from the original on 22 ਜੁਲਾਈ 2011. Retrieved 7 March 2010.
{{cite web}}
: Unknown parameter|dead-url=
ignored (|url-status=
suggested) (help) - ↑ http://www.storicocarnevaleivrea.it/
<ref>
tag defined in <references>
has no name attribute.ਬਾਹਰੀ ਲਿੰਕ
ਸੋਧੋ- Scacchi Oranges Thrower Team - Orange Battle - Scacchi Website
- Battaglia delle arance – Orange Battle Archived 2014-04-02 at the Wayback Machine. - part of the carnival's official website
- the nine teams of Aranceri a piedi Archived 2013-11-06 at the Wayback Machine.
- Italians battle with oranges on Valentines day 15 February 2010 BBC News, 1 minute 25 second video
- Italy hosts 'Battle of the Oranges' 23 February 2009 BBC News, 51 second video