ਸੰਤੋਖ ਸਿੰਘ ਮਠਾੜੂ

ਕੀਨੀਆ ਦਾ ਫੀਲਡ ਹਾਕੀ ਖਿਡਾਰੀ

ਸੰਤੋਖ ਸਿੰਘ ਮਠਾੜੂ (8 ਮਾਰਚ 1942-21 ਜੁਲਾਈ 2011) ਇੱਕ ਕੀਨੀਆ ਦਾ ਫੀਲਡ ਹਾਕੀ ਖਿਡਾਰੀ ਸੀ।[2] ਉਸਨੇ 1964 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਅਤੇ 1968 ਦੀਆਂ ਗਰਮੀਆਂ ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ।[3]

Santokh Singh Matharu
ਨਿੱਜੀ ਜਾਣਕਾਰੀ
ਰਾਸ਼ਟਰੀਅਤਾKenyan
ਜਨਮ(1942-03-08)8 ਮਾਰਚ 1942[1]
Punjab, British India
ਮੌਤ21 ਜੁਲਾਈ 2011(2011-07-21) (ਉਮਰ 69)
Nairobi, Kenya
ਖੇਡ
ਖੇਡField hockey
ਕਲੱਬRailway Gymkhana, Nairobi

ਹਵਾਲੇ

ਸੋਧੋ
  1. "Santokh Singh Matharu". Sikhs in Hockey. Retrieved 5 March 2023.
  2. "Santokh Singh Matharu". Olympedia. Retrieved 7 March 2022.
  3. Evans, Hilary; Gjerde, Arild; Heijmans, Jeroen; Mallon, Bill; et al. "Santokh Singh Matharu Olympic Results". Olympics at Sports-Reference.com. Sports Reference LLC. Archived from the original on 2016-12-04. Retrieved 26 September 2019.

ਬਾਹਰੀ ਲਿੰਕ

ਸੋਧੋ
  • Lua error in ਮੌਡਿਊਲ:External_links/conf at line 28: attempt to index field 'messages' (a nil value).