ਸੰਤੋਸ਼ ਗੰਗੂਲੀ (19 ਮਾਰਚ 1911 – 26 ਦਸੰਬਰ 1985) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1956 ਅਤੇ 1965 ਦਰਮਿਆਨ ਦਸ ਟੈਸਟ ਮੈਚਾਂ ਵਿੱਚ ਖੜ੍ਹਾ ਹੋਇਆ ਸੀ।[1]

ਸੰਤੋਸ਼ ਗੰਗੂਲੀ
ਨਿੱਜੀ ਜਾਣਕਾਰੀ
ਪੂਰਾ ਨਾਮ
Santosh Kumar Ganguli
ਜਨਮ(1911-03-19)19 ਮਾਰਚ 1911
Calcutta (now Kolkata), India
ਮੌਤ26 ਦਸੰਬਰ 1985(1985-12-26) (ਉਮਰ 74)
Calcutta (now Kolkata), India
ਅੰਪਾਇਰਿੰਗ ਬਾਰੇ ਜਾਣਕਾਰੀ
ਟੈਸਟ ਅੰਪਾਇਰਿੰਗ10 (1956–1965)
ਸਰੋਤ: Cricinfo, 6 July 2013

ਗੰਗੂਲੀ ਇੱਕ ਪਹਿਲੀ ਸ਼੍ਰੇਣੀ ਦਾ ਕ੍ਰਿਕਟਰ ਵੀ ਸੀ। ਉਸ ਨੇ ਗਿਆਰਾਂ ਮੈਚ ਖੇਡੇ, ਜਿਨ੍ਹਾਂ ਵਿੱਚੋਂ ਛੇ ਰਣਜੀ ਟਰਾਫੀ ਵਿੱਚ ਬੰਗਾਲ ਲਈ ਖੇਡੇ ਗਏ ਸੀ।[2]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Santosh Ganguli". ESPN Cricinfo. Retrieved 2013-07-06.
  2. CricketArchive: Santosh Ganguli