ਸੰਤ ਮਿਸ਼ੈਲ ਬਾਸਿਲਿਸਕਾ (ਮਾਦਰੀਦ)
ਸੰਤ ਮਿਸ਼ੈਲ ਬਾਸਿਲਿਸਕਾ (Spanish: Basílica Pontificia de San Miguel) ਇੱਕ ਬਾਰੋਕ ਰੋਮਨ ਕੈਥੋਲਿਕ ਗਿਰਜਾਘਰ ਅਤੇ ਛੋਟਾ ਬਾਸਿਲਿਸਕਾ ਹੈ ਜੋ ਕੇਂਦਰੀ ਮਾਦਰੀਦ, ਸਪੇਨ ਵਿੱਚ ਸਥਿਤ ਹੈ।
ਸੰਤ ਮਿਸ਼ੈਲ ਬਾਸਿਲਿਸਕਾ Basílica Pontificia de San Miguel (ਸਪੇਨੀ) | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
Ecclesiastical or organizational status | ਛੋਟੀ ਬਾਸਿਲਿਸਕਾ |
Leadership | ਰੇਨਸੋ ਫਰਾਤਿਨੀ |
ਟਿਕਾਣਾ | |
ਟਿਕਾਣਾ | ਮਾਦਰੀਦ, ਸਪੇਨ |
ਗੁਣਕ | 40°24′51.46″N 3°42′34.73″W / 40.4142944°N 3.7096472°W |
ਆਰਕੀਟੈਕਚਰ | |
ਆਰਕੀਟੈਕਟ | ਸਾਂਤੀਆਗੋ ਬੋਨਾਵੀਆ |
ਕਿਸਮ | ਗਿਰਜਾਘਰ |
ਸ਼ੈਲੀ | ਬਾਰੋਕ |
ਨੀਂਹ ਰੱਖੀ | 1739 |
ਮੁਕੰਮਲ | 1745 |
ਉਸਾਰੀ ਦੀ ਲਾਗਤ | 1 421 000 ਸਪੇਨੀ ਰਿਆਲ |
ਵਿਸ਼ੇਸ਼ਤਾਵਾਂ | |
Direction of façade | S |
ਲੰਬਾਈ | 50 metres (160 ft) |
ਚੌੜਾਈ | 27 metres (89 ft) |
Width (nave) | 14 metres (46 ft) |
ਵੈੱਬਸਾਈਟ | |
www.bsmiguel.es |
ਸੰਤ ਮਿਸ਼ੈਲ ਬਾਸਿਲਿਸਕਾ | |
---|---|
ਮੂਲ ਨਾਮ Spanish: Basílica de San Miguel | |
ਸਥਿਤੀ | ਮਾਦਰੀਦ, ਸਪੇਨ |
Invalid designation | |
ਅਧਿਕਾਰਤ ਨਾਮ | Basílica de San Miguel |
ਕਿਸਮ | Non-movable |
ਮਾਪਦੰਡ | Monument |
ਅਹੁਦਾ | 1985[1] |
ਹਵਾਲਾ ਨੰ. | RI-51-0005004 |
ਇਤਿਹਾਸ
ਸੋਧੋਇਸ ਗਿਰਜਾਘਰ ਦੀ ਉਸਾਰੀ 1739 ਵਿੱਚ ਸ਼ੁਰੂ ਹੋਈ। ਇਸਦੀ ਉਸਾਰੀ ਦਾ ਹੁਕਮ ਤੋਲੇਦੋ ਦੇ ਆਰਕਬਿਸ਼ਪ ਲੂਈਸ ਦੇ ਚਿੰਚੋਨ ਨੇ ਦਿੱਤਾ ਅਤੇ ਉਸਨੇ ਇਸ ਕੰਮ ਲਈ 1,421,000 ਰਿਆਲ ਦਿੱਤੇ। ਇਸਦੀ ਉਸਾਰੀ 1745 ਵਿੱਚ ਪੂਰੀ ਹੋਈ।
ਦਫ਼ਨਾਏ ਵਿਅਕਤੀ
ਸੋਧੋਇਤਾਲਵੀ ਸੰਗੀਤਕਾਰ ਲੂਈਗੀ ਬੋਛੇਰੀਨੀ, ਜਿਸਦੀ ਮੌਤ ਮਾਦਰੀਦ ਵਿੱਚ ਹੋਈ, ਦੀ ਦੇਹ ਇਸ ਗਿਰਜਾਘਰ ਦੇ ਕਬਰਿਸਤਾਨ ਵਿੱਚ 1927 ਤੱਕ ਦਫਨ ਰਹੀ। ਉਸ ਸਮੇਂ ਬੇਨੀਤੋ ਮੁਸੋਲਿਨੀ ਦੇ ਹੁਕਮ ਉੱਤੇ ਉਸਦੀ ਦੇਹ ਨੂੰ ਉਸਦੇ ਮੂਲ ਸ਼ਹਿਰ ਲੂਕਾ ਦੀ ਸਾਨ ਫਰਾਂਸੈਸਕੇ ਗਿਰਜਾਘਰ ਵਿੱਚ ਦਫਨਾਇਆ ਗਿਆ।
ਗੈਲਰੀ
ਸੋਧੋਪੁਸਤਕ ਸੂਚੀ
ਸੋਧੋ- Tovar, Virginia, dir., Inventario artístico de Madrid capital. Edificios religiosos madrileños de los siglos XVII y XVIII, tomo I, Centro Nacional de Información Artística, Arqueológica y Etnológica, Madrid, 1983, ISBN 84-7493-331-0
- Tormo, Elías, Las iglesias del antiguo Madrid, Madrid, Instituto de España, 1979 (1ª edición, 1927), ISBN 84-85559-01-0
ਬਾਹਰੀ ਸਰੋਤ
ਸੋਧੋ- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain