ਸੰਦੀਪ ਪਾਂਡੇ (ਜਨਮ 22 ਜੁਲਾਈ 1965) ਭਾਰਤ ਦਾ ਇੱਕ ਸਮਾਜਕ ਕਾਰਕੁਨ ਹੈ।[1]ਉਸ ਨੂੰ ਰੇਮਨ ਮੈਗਸੇਸੇ ਇਨਾਮ ਨਾਲ ਸਨਮਾਨਿਤ ਕੀਤਾ ਕਿਆ ਸੀ। ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਪੀਐਚਡੀ ਕਰਦਿਆਂ ਉਨ੍ਹਾਂ ਨੇ ਡਾ. ਦੀਪਕ ਗੁਪਤਾ ਅਤੇ ਵੀਜੇਪੀ ਸ਼੍ਰੀਵਾਸਤਵ ਦੇ ਨਾਲ ਮਿਲ ਕੇ ਆਸਾ ਫਾਰ ਐਜੂਕੇਸ਼ਨ ਨਾਮਕ ਸੰਸਥਾ ਸ਼ੁਰੂ ਕੀਤੀ।[2] ਹੁਣ ਉਹ ਭਾਰਤੀ ਤਕਨੀਕੀ ਸੰਸਥਾਨ, ਵਾਰਾਨਸੀ ਵਿੱਚ ਪ੍ਰੋਫ਼ੈਸਰ ਹੈ।

ਸੰਦੀਪ ਪਾਂਡੇ
Dr. Sandeep Pandey.jpg
ਜਨਮ (1965-07-22) ਜੁਲਾਈ 22, 1965 (ਉਮਰ 57)
ਬਲੀਆ
ਰਾਸ਼ਟਰੀਅਤਾਭਾਰਤੀ
ਪੇਸ਼ਾActivist
ਪ੍ਰਸਿੱਧੀ ਆਸਾ ਫਾਰ ਐਜੂਕੇਸ਼ਨ ਅਤੇ

NAPM ਅਤੇ

PUCL

ਸ਼ੁਰੂਆਤੀ ਜੀਵਨਸੋਧੋ

ਪਾਂਡੇ ਇੰਸਟੀਚਿਊਟ ਆਫ਼ ਟੈਕਨਾਲੋਜੀ, ਬਨਾਰਸ ਹਿੰਦੂ ਯੂਨੀਵਰਸਿਟੀ (ਹੁਣ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (BHU) ਵਾਰਾਣਸੀ) ਦਾ ਸਾਬਕਾ ਵਿਦਿਆਰਥੀ ਹੈ। ਇਸ ਤੋਂ ਬਾਅਦ ਉਸਨੇ ਸੈਰਾਕਿਊਜ਼ ਯੂਨੀਵਰਸਿਟੀ ਤੋਂ ਨਿਰਮਾਣ ਅਤੇ ਕੰਪਿਊਟਰ ਵਿਗਿਆਨ ਵਿੱਚ ਮਾਸਟਰ ਪੜ੍ਹਾਈ ਕੀਤੀ, ਉਸ ਤੋਂ ਬਾਅਦ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਕੰਟਰੋਲ ਥਿਊਰੀ ਵਿੱਚ ਡਾਕਟਰੇਟ 1992 ਵਿੱਚ ਪੂਰੀ ਕੀਤੀ।[2]

ਹਵਾਲੇਸੋਧੋ

  1. "Archived copy". Archived from the original on 6 June 2011. Retrieved 28 May 2010.  Unknown parameter |url-status= ignored (help)
  2. 2.0 2.1 "Sandeep Pandey Biography" (PDF). Magsaysay Award website. 2002. Archived from the original (PDF) on 2012-04-02. Retrieved 2021-10-28.