ਸੰਧਿਆ ਰੰਗਨਾਥਨ
ਸੰਧਿਆ ਰੰਗਨਾਥਨ ਤਾਮਿਲਨਾਡੂ ਦੀ ਮਹਿਲਾ ਫੁੱਟਬਾਲਰ ਹੈ ਜੋ ਭਾਰਤ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਮਿਡਫੀਲਡਰ ਵਜੋਂ ਖੇਡਦੀ ਹੈ।
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | ਸੰਧਿਆ ਰੰਗਨਾਥਨ | ||
ਜਨਮ ਮਿਤੀ | 20 ਮਈ 1996 | ||
ਪੋਜੀਸ਼ਨ | ਫ਼ੋਰਵਰਡ | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Sethu FC | ||
ਨੰਬਰ | 7 | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2019- | Sethu FC | 10 | (14) |
ਅੰਤਰਰਾਸ਼ਟਰੀ ਕੈਰੀਅਰ‡ | |||
2018- | India | 6 | (3) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 1 February 2020 ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 9 April 2019 ਤੱਕ ਸਹੀ |
ਉਸਨੇ ਕੋਟੀਫ ਮਹਿਲਾ ਫੁੱਟਬਾਲ ਟੂਰਨਾਮੈਂਟ 2018 ਵਿੱਚ ਆਪਣਾ ਪਹਿਲਾ ਗੋਲ ਕੀਤਾ। ਫੇਰ ਉਸਨੇ ਆਪਣਾ ਦੂਜਾ ਗੋਲ ਸ੍ਰੀਲੰਕਾ ਖਿਲਾਫ਼ ਸਾਲ 2019 ਦੇ ਐਸ.ਏ.ਐਫ.ਐਫ. ਮਹਿਲਾ ਚੈਂਪੀਅਨਸ਼ਿਪ ਵਿੱਚ 17 ਮਾਰਚ 2019 ਨੂੰ ਕੀਤਾ।[1] 2020 ਏ.ਐੱਫ.ਸੀ. ਮਹਿਲਾ ਓਲੰਪਿਕ ਕੁਆਲੀਫਾਈ ਗੇੜ 2 ਵਿੱਚ ਉਸਨੇ ਨੇਪਾਲ ਖਿਲਾਫ਼ ਰਾਸ਼ਟਰੀ ਟੀਮ ਲਈ ਇੱਕ ਹੋਰ ਮਹੱਤਵਪੂਰਨ ਗੋਲ 6 ਅਪ੍ਰੈਲ 2019 ਨੂੰ ਕੀਤਾ।[2]
ਅੰਤਰਾਸ਼ਟਰੀ ਗੋਲ
ਸੋਧੋ- Scores and results list India's goal tally first.
No. | Date | Venue | Opponent | Score | Result | Competition |
---|---|---|---|---|---|---|
1. | 17 ਮਾਰਚ 2019 | Sahid Rangsala, Biratnagar, Nepal | ਫਰਮਾ:Fbw | 2–0 | 5–0 | 2019 SAFF Women's Championship |
2. | 6 ਅਪ੍ਰੈਲ 2019 | Mandalarthiri Stadium, Mandalay, Myanmar | ਫਰਮਾ:Fbw | 2–1 | 3–1 | 2020 AFC Women's Olympic Qualifying Tournament |
3. | 9 ਅਪ੍ਰੈਲ 2019 | Mandalarthiri Stadium, Mandalay, Myanmar | ਫਰਮਾ:Fbw | 1–0 | 3–3 | 2020 AFC Women's Olympic Qualifying Tournament |
ਹਵਾਲੇ
ਸੋਧੋ- ↑ "INDIAN WOMEN CHARGE INTO SAFF SEMIS WITH 5-0 WIN OVER SRI LANKA". www.the-aiff.com. Retrieved 2019-04-09.
- ↑ "INDIAN WOMEN CLINCH CRUCIAL WIN AGAINST NEPAL IN 2020 OLYMPIC QUALIFIERS ROUND 2". www.the-aiff.com. Retrieved 2019-04-09.