ਬਣਤਰ

(ਸੰਰਚਨਾ ਤੋਂ ਰੀਡਿਰੈਕਟ)

ਬਣਤਰ ਜਾਂ ਬਣਾਵਟ ਕਿਸੇ ਭੌਤਿਕ ਵਸਤੂ ਜਾਂ ਪ੍ਰਨਾਲੀ, ਜਾਂ ਜਥੇਬੰਦ ਵਸਤੂ ਜਾਂ ਸਿਸਟਮ ਵਿੱਚ ਆਪਸ ਵਿੱਚ ਸਬੰਧਿਤ ਤੱਤਾਂ ਦਾ ਇੱਕ ਇੰਤਜ਼ਾਮ ਅਤੇ ਜਥੇਬੰਦੀ ਹੈ।

ਡੀ ਐੱਨ ਏ ਅਣੂ ਦੀ ਬਣਤਰ ਇਸ ਦੇ ਕਾਰਜ ਲਈ ਜ਼ਰੂਰੀ ਹੈ।