ਸੰਵਾਦ (ਰਸਾਲਾ)
ਸੰਵਾਦ ਪੰਜਾਬੀ ਭਾਸ਼ਾ ਦਾ ਇੱਕ ਛਿਮਾਹੀ ਰਸਾਲਾ ਹੈ, ਜਿਸਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹ ਇੱਕ ਪੀਅਰ ਰੀਵਿਊਡ/ਰੈਫ਼ਰੀਡ ਰਿਸਰਚ ਜਨਰਲ ਹੈ। ਇਸ ਵਿਚ ਪੰਜਾਬੀ ਭਾਸ਼ਾ, ਸਾਹਿਤ, ਲੋਕਧਾਰਾ, ਸਭਿਆਚਾਰ ਅਤੇ ਆਲੋਚਨਾ ਨਾਲ ਸਬੰਧਿਤ ਖ਼ੋਜ ਪੱਤਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਹ ਜਰਨਲ 2015 ਵਿੱਚ ਸ਼ੁਰੂ ਕੀਤਾ ਗਿਆ ਸੀ।[1]
ਮੁੱਖ ਸੰਪਾਦਕ | ਡਾ. ਮਹਿਲ ਸਿੰਘ |
---|---|
ਪ੍ਰਬੰਧਕੀ ਸੰਪਾਦਕ | ਡਾ. ਆਤਮ ਸਿੰਘ ਰੰਧਾਵਾ |
ਸੰਪਾਦਕ | ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ |
ਸ਼੍ਰੇਣੀਆਂ | ਰੈਫ਼ਰੀਡ ਰਿਸਰਚ ਜਨਰਲ |
ਪ੍ਰਕਾਸ਼ਕ | ਖ਼ਾਲਸਾ ਕਾਲਜ, ਅੰਮ੍ਰਿਤਸਰ |
ਪਹਿਲਾ ਅੰਕ | 2015 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੈੱਬਸਾਈਟ | https://www.sanvad.org/ |
ਬਾਹਰੀ ਲਿੰਕ/ਵੈਬਸਾਈਟ
ਸੋਧੋ- https://www.sanvad.org/ Archived 2023-01-22 at the Wayback Machine.
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2022-11-28. Retrieved 2023-01-22.