ਸੰਵਿਧਾਨਕ ਬਾਦਸ਼ਾਹੀ ਲੋਕਰਾਜੀ ਸਰਕਾਰ ਦਾ ਇੱਕ ਰੂਪ ਹੈ ਜਿਸ ਵਿੱਚ ਬਾਦਸ਼ਾਹ ਮੁਲਕ ਦੇ ਇੱਕ ਗ਼ੈਰ-ਸਿਆਸੀ ਆਗੂ ਵਜੋਂ ਸੰਵਿਧਾਨ, ਲਿਖਤ ਜਾਂ ਅਣਲਿਖਤ, ਦੀਆਂ ਹੱਦਾਂ ਅੰਦਰ ਕੰਮ ਕਰਦਾ ਹੈ।[1]