ਸੰਵਿਧਾਨਕ ਬਾਦਸ਼ਾਹੀ
(ਸੰਵਿਧਾਨਕ ਰਾਜਸ਼ਾਹੀ ਤੋਂ ਮੋੜਿਆ ਗਿਆ)
ਸੰਵਿਧਾਨਕ ਬਾਦਸ਼ਾਹੀ ਲੋਕਰਾਜੀ ਸਰਕਾਰ ਦਾ ਇੱਕ ਰੂਪ ਹੈ ਜਿਸ ਵਿੱਚ ਬਾਦਸ਼ਾਹ ਮੁਲਕ ਦੇ ਇੱਕ ਗ਼ੈਰ-ਸਿਆਸੀ ਆਗੂ ਵਜੋਂ ਸੰਵਿਧਾਨ, ਲਿਖਤ ਜਾਂ ਅਣਲਿਖਤ, ਦੀਆਂ ਹੱਦਾਂ ਅੰਦਰ ਕੰਮ ਕਰਦਾ ਹੈ।[1]
ਹਵਾਲੇ
ਸੋਧੋ- ↑ "Constitutional Monarchy",[permanent dead link] The Encyclopedia of Political Science, CQ Press (2011).