ਸੰਵੇਦਨਾ-ਪ੍ਰਣਾਲੀ
ਸੰਵੇਦਨਾ-ਪ੍ਰਣਾਲੀ ਗਿਆਨੀ ਇੰਦਰੀਆਂ ਰਾਹੀਂ ਗ੍ਰਹਿਣ ਸੰਵੇਦਨਾਵਾਂ ਨੂੰ ਸੋਧਣ ਲਈ ਜ਼ਿੰਮੇਵਾਰ ਤੰਤੂ-ਪ੍ਰਣਾਲੀ ਦਾ ਇੱਕ ਅੰਗ ਹੈ। ਸੰਵੇਦਨਾ-ਪ੍ਰਣਾਲੀ ਵਿੱਚ ਸੰਵੇਦਨਾ ਸੰਵੇਦਕ, ਨਿਊਰਲ ਮਾਰਗ, ਅਤੇ ਸੰਵੇਦੀ ਬੋਧ ਵਿੱਚ ਸ਼ਾਮਲ ਦਿਮਾਗ ਦੀ ਹਿੱਸੇ ਸ਼ਾਮਲ ਹੁੰਦੇ ਹਨ। ਆਮ ਤੌਰ ਤੇ ਪੰਜ ਮੁੱਖ ਗਿਆਨ ਇੰਦਰੀਆਂ ਗਿਣੀਆਂ ਜਾਂਦੀਆਂ ਹਨ, ਜਿਹਨਾਂ ਦਾ ਸੰਬੰਧ ਦੇਖਣ, ਸੁਣਨ, ਛੂਹਣ, ਸੁਆਦ, ਅਤੇ ਗੰਧ ਨਾਲ ਹੈ। ਸੰਖੇਪ ਵਿੱਚ, ਗਿਆਨੀ ਇੰਦਰੀਆਂ ਉਹ ਰੂਪਾਂਤਰੀ ਯੰਤਰ ਹਨ ਜੋ ਸਾਡੇ ਭੌਤਿਕ ਸੰਸਾਰ ਤੋਂ ਮਾਨਸਿਕ ਜਗਤ ਵੱਲ ਸੂਚਨਾ ਲਿਜਾਂਦੇ ਹਨ, ਜਿਥੇ ਅਸੀਂ ਆਲੇ ਦੁਆਲੇ ਦੇ ਸੰਸਾਰ ਬਾਰੇ ਆਪਣੇ ਬੋਧ ਦੀ ਸਿਰਜਨਾ ਕਰਦਿਆਂ, ਜਾਣਕਾਰੀ ਦੀ ਵਿਆਖਿਆ ਕਰਦੇ ਹਾਂ।[1]
ਸੰਵੇਦਨਾ-ਪ੍ਰਣਾਲੀ | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | organa sensuum |
TA98 | A15.0.00.000 |
TA2 | 6729 |
FMA | 78499 75259, 78499 |
ਸਰੀਰਿਕ ਸ਼ਬਦਾਵਲੀ |
ਹਵਾਲੇ
ਸੋਧੋ- ↑ Krantz, John. "Experiencing Sensation and Perception - Chapter 1: What is Sensation and Perception?" (Pdf). p. 1.6. Retrieved May 16, 2013.