"ਸੱਕਾਂਵਾਲੀ"

ਸੱਕਾਂਵਾਲੀ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਮੰਨਿਆ ਜਾਂਦਾ ਹੈ| ਸਾਲ 2016 ਵਿੱਚ ਇਸ ਪਿੰਡ ਨੂੰ ਪੰਜਾਬ ਦੇ ਇੱਕ ਨੰਬਰ ਪਿੰਡ ਹੋਣ ਦਾ ਖਿਤਾਬ ਦਿੱਤਾ ਗਿਆ| ਇਸ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਗੁਜਰਾਤ ਦੇ ਪਿੰਡਾਂ ਤੋਂ ਪ੍ਰਭਾਵਿਤ ਹੋ ਕੇ ਇਹ ਕਦਮ ਚੁੱਕਿਆ ਅਤੇ ਪਿੰਡ ਦੀ ਮਦਦ ਨਾਲ ਇਸ ਪਿੰਡ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਪਿੰਡ ਦਾ ਖਿਤਾਬ ਦੁਆਇਆ|