ਸੱਜਣ ਕੁਮਾਰ (ਜਨਮ ੨੩ ਸਤੰਬਰ ੧੯੪੫) ਉੱਤਮ ਭਾਰਤੀ ਰਾਜਨੀਤਕ ਆਗੂ ਹਨ, ਉਹ ਭਾਰਤੀ ਰਾਸ਼ਟਰੀ ਕਾਂਗਰੇਸ ਦਾ ਸਦੱਸ ਹਨ।[1] ਉਹ ਇੱਕ ਜੱਟ ਵੀ ਹਨ।[2]

ਸੱਜਣ ਕੁਮਾਰ

੧੯੮੪ ਸਿੱਖ ਵਿਰੋਧੀ ਦੰਗੇ

ਸੋਧੋ

੧੯੮੪ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਅਰੋਪੀ ਸੱਜਣ ਕੁਮਾਰ ਨੂੰ ਮੰਗਲਵਾਰ ੩ ਦਸੰਬਰ ਨੂੰ ਸੁਪ੍ਰੀਮ ਕੋਰਟ ਵੱਲੋਂ ਬਹੁਤ ਝੱਟਕਾ ਲੱਗਿਆ ਹੈ। ਸਿਖਰ ਅਦਾਲਤ ਨੇ ਸੱਜਾਨ ਕੁਮਾਰ ਦੀ ਅਰੋਪ ਮੁਅੱਤਲ ਕਰਨ ਦੀ ਮੰਗ ਖਾਰਜ ਕਰ ਦਿੱਤੀ ਹੈ। ਕੁਮਾਰ ਨੇ ਟਰਾਏਲ ਕੋਰਟ ਅਤੇ ਹਾਈ ਕੋਰਟ ਤੋਂ ਨਿਰਾਸ਼ ਹੋਣ ਤੋਂ ਬਾਅਦ ਸੁਪ੍ਰੀਮ ਕੋਰਟ ਦਾ ਦਰਵਾਜਾ ਠਕਠਕਾਇਆ ਸੀ। ਮੰਗ ਖਾਰਜ ਹੋਣ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਸੱਜਣ ਕੁਮਾਰ ਉੱਤੇ ਸੁਲਤਾਨਪੁਰੀ ਥਾਣੇ ਵਿੱਚ ਦਰਜ ਮੁਕੱਦਮਾ ਚੱਲਦਾ ਰਹੇਗਾ। ਉਹਨਾਂ ਨੂੰ ਹੁਣ ਅਦਾਲਤ ਵਿੱਚ ਟਰਾਏਲ ਦੌਰਾਨ ਗਵਾਹ ਅਤੇ ਸਬੂਤ ਪੇਸ਼ ਕਰਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਣਾ ਹੋਵੇਗਾ।[3]

ਹਵਾਲੇ

ਸੋਧੋ
  1. "HC refuses to give relief to Sajjan Kumar". ਦ ਹਿੰਦੂ. 18 ਫਰਵਰੀ 2010. Retrieved 19 ਦਸੰਬਰ 2010. {{cite news}}: Check date values in: |date= (help)
  2. http://www.indianexpress.com/news/sajjan-kumar-smiles-as-brother-gets-his-ticket/448214/
  3. "ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ਪਟੀਸ਼ਨ ਖਾਰਜ". ਅਜੀਤ ਜਲੰਧਰ. ਜਲੰਧਰ: ਬੁਧਵਾਰ 19 ਮੱਘਰ ਨਾਨਕਸ਼ਾਹੀ ਸੰਮਤ. Retrieved ੫ ਦਸੰਬਰ ੨੦੧੩. {{cite news}}: Check date values in: |accessdate= and |date= (help)