ਸੱਤਾਵਾਦ ਜਾਂ ਹਾਕਮਨਾਵਾਦ ਸਰਕਾਰ ਦਾ ਇੱਕ ਰੂਪ ਹੈ।[1][2][3] ਇਹਦਾ ਲੱਛਣ ਨਿੱਜੀ ਅਜ਼ਾਦੀ ਦੇ ਉਲਟ ਰਿਵਾਇਤੀ ਇਖ਼ਤਿਆਰ ਪ੍ਰਤੀ ਪੂਰਨ ਜਾਂ ਅੰਨ੍ਹੀ[4] ਤਾਬੇਦਾਰੀ ਹੈ ਅਤੇ ਇਹ ਨਿਰਵਿਵਾਦ ਆਗਿਆ ਪਾਲਣ ਦੀ ਆਸ ਨਾਲ਼ ਸਬੰਧਤ ਹੈ।[5]

ਆਸਟਰੀਆ ਵਿੱਚ ਐਂਗਲਬਰਟ ਡੌਲਫ਼ੁਸ ਦੇ ਚਾਂਸਲਰਵਾਦ ਵਿੱਚ ਕਈ ਸੱਤਾਵਾਦੀ ਤੱਤ ਸਨ।

ਹਵਾਲੇਸੋਧੋ

  1. Roget’s II: The New Thesaurus (1995). "authoritarianism". Houghton Mifflin Company. Archived from the original on 2008-06-24. Retrieved 2008-06-25. 
  2. Baars, J. & Scheepers, P. (1993). "Theoretical and methodological foundations of the authoritarian personality". Journal of the History of the Behavioral Sciences, 29, pp. 345-353.
  3. Adorno, T. W., Frenkel-Brunswik, E., Levinson, D.J., Sanford, R. N. (1950). The Authoritarian Personality. Norton: NY.
  4. "authoritarianism" at the Encyclopedia Britannica
  5. "Authoritarianism" at the free dictionary