ਸਤੈ ਬਲਵੰਡਿ ਦੋਵੇਂ ਗੁਰੂ-ਘਰ ਦੇ ਰਬਾਬੀ ਸਨ ਜੋ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਹਜੂਰੀ ਵਿੱਚ ਕੀਰਤਨ ਕਰਦੇ ਸਨ। ਉਹਨਾਂ ਨੇ ਰਾਮਕਲੀ ਰਾਗ ਵਿੱਚ ਗੁਰੂਆਂ ਦੀ ਉਸਤਤ ਵਿੱਚ ਇੱਕ ਵਾਰ ਲਿਖੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪੰਜਾਬੀ ਸਾਹਿਤ ਦੀਆਂ ਵਾਰਾਂ ਵਿੱਚ ਇਹ ਬਹੁਤ ਮਹੱਤਵਪੂਰਨ ਮੰਨੀ ਜਾਣ ਵਾਲੀ ਵਾਰ ਹੈ।[1]

ਸਤੈ ਬਲਵੰਡਿ
ਲੇਖਕ - ਸਤੈ ਡੂਮਿ ਅਤੇ ਰਾਇ ਬਲਵੰਡਿ
ਮੂਲ ਸਿਰਲੇਖਸਤੈ ਬਲਵੰਡਿ
ਪਹਿਲੀ ਵਾਰ ਪ੍ਰਕਾਸ਼ਿਤਆਦਿ ਗ੍ਰੰਥ, 1604
ਦੇਸ਼ਭਾਰਤ
ਭਾਸ਼ਾਪੰਜਾਬੀ
ਸ਼ੈਲੀਰੂਹਾਨੀ ਕਾਵਿ
ਲਾਈਨਾਂ8 ਪੌੜੀਆਂ
ਇਸਤੋਂ ਪਹਿਲਾਂਅੰਦਰੁ ਵਿਧਾ ਰਚਿ ਨਾਇ
ਇਸਤੋਂ ਬਾਅਦਰਾਮਕਲੀ ਬਾਣੀ ਭਗਤਾ ਕੀ

ਸਤਰਾਂ

ਸੋਧੋ

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਅੰਗ 967)

ਹਵਾਲੇ

ਸੋਧੋ
  1. ਸਿੰਘ, ਪ੍ਰਮਿੰਦਰ; ਕਸੇਲ, ਕਿਰਪਾਲ ਸਿੰਘ (2009). ਪੰਜਾਬੀ ਸਹਿਤ ਦੀ ਉਤਪਤੀ ਤੇ ਵਿਕਾਸ. ਲਾਹੌਰ ਬੁੱਕ ਸ਼ਾਪ. p. 122-123. {{cite book}}: |access-date= requires |url= (help)