ਸੱਧਰਾਂ ਦੇ ਹਾਰ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਹੈ। ਨਾਨਕ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਸਾਲ 1936 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਕੁੱਲ 9 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।[1]

ਕਹਾਣੀਆਂ

ਸੋਧੋ
  • ਰੱਖੜੀ
  • ਕਹਾਣੀ ਲੇਖਕ
  • ਮਾਂ ਦੀ ਦੌਲਤ
  • ਨਾ ਮਿਲਵਰਤਨ
  • ਗਰੀਬ ਮਾਰ
  • ਕਵੀ ਦੀ ਵਿਸ਼ਾਖੀ
  • ਉੱਚਾ ਨੱਕ
  • ਉਪਕਾਰੀ
  • ਪਹਾੜ ਨਾਲ ਮੱਥਾ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.