ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ
ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ (Urdu: سید جلال الدین سرخ پوش بخاری ਅੰਦਾਜ਼ਨ 595-690 ਹਿਜਰੀ, 1199–1291 ਈਸਵੀ) ਸੂਫ਼ੀ ਸੰਤ ਸੀ। ਉਹ ਬਹਾ-ਉੱਦ-ਦੀਨ ਜ਼ਕਰੀਆ ਅਤੇ (ਸੁਹਰਾਵਰਦੀ ਸੂਫ਼ੀ ਸੰਪਰਦਾ) ਦਾ ਪੈਰੋਕਾਰ ਸੀ। ਹਿਜਰੀ ਕਲੰਡਰ ਦੇ 5 ਮਹੀਨੇ ਦੀ 19 ਤਾਰੀਖ 690 ਹਿਜਰੀ (20 ਮਈ 1291) ਨੂੰ ਉਚ, ਪੰਜਾਬ ਵਿੱਚ, 95 ਸਾਲ ਦੀ ਉਮਰ ਵਿੱਚ ਬੁਖਾਰੀ ਦੀ ਮੌਤ ਹੋ ਗਈ।[1]
ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ | |
---|---|
ਮੀਰ ਸੁਰਖ਼, ਮੀਰ ਬਜੁਰਗ, ਮਖਦੂਮ-ਉਲ-ਆਜ਼ਮ, ਸੁਰਖ਼-ਪੋਸ਼, ਜਲਾਲ ਗੰਜ | |
ਜਨਮ | ਅੰਦਾਜ਼ਨ 595 ਹਿਜਰੀ (1199 ਈਸਵੀ) ਬੁਖਾਰਾ |
ਮੌਤ | ਅੰਦਾਜ਼ਨ 690 ਹਿਜਰੀ (1291 ਈਸਵੀ) ਉਚ |
ਮਾਨ-ਸਨਮਾਨ | ਇਸਲਾਮ (ਸੁਹਰਾਵਰਦੀ ਸੂਫ਼ੀ ਸੰਪਰਦਾ) |
ਪ੍ਰਭਾਵਿਤ-ਹੋਏ | ਬਹਾ-ਉੱਦ-ਦੀਨ ਜ਼ਕਰੀਆ |
ਪ੍ਰਭਾਵਿਤ-ਕੀਤਾ | ਦੱਖਣ ਏਸ਼ੀਆਈ ਸੂਫ਼ੀ |
ਹਵਾਲੇ
ਸੋਧੋ- ↑ Yasin M. and Asin M. (Ed.) "Reading in Indian History." Atlantic 1988. p41. Accessed in English at Google Books 23 November 2013.