ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵੱਸੇ
ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵੱਸੇ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜੋ ਜ਼ੀ ਪੰਜਾਬੀ 'ਤੇ 25 April 2022 ਨੂੰ ਪ੍ਰਸਾਰਿਤ ਹੋਈ ਅਤੇ 23 ਸਤੰਬਰ 2022 ਨੂੰ 110 ਐਪੀਸੋਡ ਪੂਰਾ ਕਰਕੇ ਸਮਾਪਤ ਹੋਈ। ਇਸ ਵਿੱਚ ਕੰਚਨ ਰਾਏ, ਦਿਲਵੀਰ ਅਤੇ ਪ੍ਰੀਤੀ ਪੈਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।[1] ਇਹ ਮਰਾਠੀ ਟੀਵੀ ਸੀਰੀਜ਼ ਅੱਗੰਬਾਈ ਸਾਸੂਬਾਈ (अग्गंबाई सासूबाई; ਅਨੁ. ਅੱਗੰਬਾਈ ਸੱਸ[lower-alpha 1]) ਦਾ ਰੀਮੇਕ ਹੈ।[2]
ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵੱਸੇ | |
---|---|
ਸ਼ੈਲੀ | ਰੋਮਾਂਸ ਡਰਾਮਾ |
ਲੇਖਕ | ਰਮਣੀਕ ਕਾਹਲੋਂ |
ਸਕਰੀਨਪਲੇ | ਦੀਕਸ਼ਾ ਥੰਮ |
ਨਿਰਦੇਸ਼ਕ | ਸੁਕਰਿਤੀ ਦਾਸ |
ਸੰਗੀਤ | ਹਰਮਨ ਸ਼ਰਮਾ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਪੰਜਾਬੀ |
No. of episodes | 110 |
ਨਿਰਮਾਤਾ ਟੀਮ | |
ਨਿਰਮਾਤਾ | ਦਾਮਿਨੀ ਸ਼ੈਟੀ |
ਸੰਪਾਦਕ | ਸੰਤੋਸ਼ ਸਿੰਘ |
ਲੰਬਾਈ (ਸਮਾਂ) | 22 ਮਿੰਟ |
Production company | ਏਟਰਨਲ ਫ਼ਰੇਮ ਪ੍ਰੋਡਕਸ਼ਨਸ |
ਰਿਲੀਜ਼ | |
Original network | ਜ਼ੀ ਪੰਜਾਬੀ |
Original release | 25 ਅਪ੍ਰੈਲ 2022 23 ਸਤੰਬਰ 2022 | –
ਹਵਾਲੇ
ਸੋਧੋ- ↑ "ਅੱਗੰਬਾਈ" ਇੱਕ ਮਰਾਠੀ ਵਿਸਮਕ ਹੈ ਜਿਵੇਂ ਪੰਜਾਬੀ ਵਿੱਚ ਲੋਕ "ਹਾਏ ਰੱਬਾ" ਬੋਲਦੇ ਹਨ
- ↑ "Shooting for 'Sasse Ni Sasse Tu Khushiyan Ch Vasse' held in Mohali". City Air News. 23 April 2022. Retrieved 2023-01-30.
- ↑ "Awwdorable!! Did Amrita Mistakenly Share Her Feelings With Vikrant In The Newly Launched Show Of Zee Punjabi- Sasse Ni Sasse Tu Khushiyan Ch Vasse'". Mirror 365. 30 April 2022. Retrieved 2023-01-30.