ਹਕੀਕਤ ਰਾਏ ਜਾਂ ਹਕੀਕਤ ਰਾਏ ਪੁਰੀ ਸਿਆਲਕੋਟ ਦਾ 18ਵੀਂ-ਸਦੀ ਦਾ ਇੱਕ ਨੌਜਵਾਨ ਸੀ ਜਿਸ ਨੇ ਉਸ ਦੇ ਸਮਕਾਲੀ ਹੁਕਮਰਾਨ ਦੇ ਜ਼ੋਰ-ਜਬਰ ਅੱਗੇ ਝੁਕ ਕੇ ਇਸਲਾਮ ਧਾਰਨ ਕਰਨ ਦੀ ਬਜਾਏ ਸ਼ਹਾਦਤ ਦੇਣਾ ਬਿਹਤਰ ਸਮਝਿਆ।।[1][2] ਹਕੀਕਤ ਰਾਏ ਆਮ ਲੋਕਾਂ ਵਿੱਚ ਵੀਰ ਹਕੀਕਤ ਰਾਏ ਦੇ ਤੋਰ ਤੇ ਜਾਣਿਆ ਜਾਂਦਾ ਹੈ।

ਹਕੀਕਤ ਰਾਏ
ਜਨਮ
ਮੌਤ
ਹੋਰ ਨਾਮਹਕੀਕਤ ਰਾਏ
ਨਾਗਰਿਕਤਾਮੁਗ਼ਲ ਸਲਤਨਤ

ਜ਼ਿੰਦਗੀ

ਸੋਧੋ

ਹਕੀਕਤ ਰਾਏ ਦਾ ਜਨਮ ਸੰਨ 1724 ਵਿੱਚ ਸਿਆਲਕੋਟ ਦੇ ਸ਼੍ਰੀ ਭਾਗ ਮੱਲ ਪੁਰੀ (ਖੱਤਰੀ) ਦੇ ਘਰ ਮਾਤਾ ਸ਼੍ਰੀਮਤੀ ਦੁਰਗਾ ਦੇਵੀ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਮ ਭਾਗ ਮੱਲ ਸੀ। ਹਕੀਕਤ ਰਾਇ, ਜਿਸ ਨੂੰ ਉਸ ਦੀ ਬਹਾਦਰੀ ਸਦਕਾ ‘ਵੀਰ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ।[3]

ਹਵਾਲੇ

ਸੋਧੋ
  1. W. H. McLeod (24 July 2009). The A to Z of Sikhism. Scarecrow Press. p. 87. ISBN 978-0-8108-6344-6.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Ishwar2008
  3. ਸੁਰਿੰਦਰ ਕੋਛੜ (09 ਫ਼ਰਵਰੀ 2016). "ਇਤਿਹਾਸਕ ਅਤੇ ਕਥਾ-ਪ੍ਰਸੰਗ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. {{cite web}}: Check date values in: |date= (help)