ਹਜ਼ਾਰਾ (هزاره, ਫ਼ਾਰਸੀ) ਮਧ ਅਫਗਾਨਿਸਤਾਨ ਵਿੱਚ ਰਹਿਣ ਵਾਲੀ ਇੱਕ ਸਾਮੁਦਾਇ ਹੈ। ਇਹਨਾਂ ਦੀ ਭਾਸ਼ਾ ਦਰੀ ਫ਼ਾਰਸੀ ਦੀ ਉਪਭਾਸ਼ਾ ਹਜ਼ਾਰਗੀ ਹੈ। ਹਜ਼ਾਰਾ ਲਗਭਗ ਸਾਰੇ ਸ਼ੀਆ ਮੁਸਲਮਾਨ ਹਨ ਅਤੇ ਅਫਗਾਨਿਸਤਾਨ ਦੀ ਆਬਾਦੀ ਦਾ ਤੀਸਰਾ ਹਿੱਸਾ ਹਨ।[1][2][3][4]

ਹਵਾਲੇ

ਸੋਧੋ
  1. L. Dupree, "Afghānistān: (iv.) ethnocgraphy", in Encyclopædia Iranica, Online Edition 2006, (LINK).
  2. CIA World Factbook Archived 2016-07-09 at the Wayback Machine..
  3. "A survey of the Afghan people - Afghanistan in 2006 Archived 2013-10-04 at the Wayback Machine.", The Asia Foundation, technical assistance by the Centre for the Study of Developing Societies (CSDS; India) and Afghan Center for Socio-economic and Opinion Research (ACSOR), Kabul, 2006.
  4. Kamal Hyder reports (12 Nov 2011). "Hazara community finds safe haven in Peshawar". Aljazeer English. Retrieved November 13, 2011.