ਹਮਜ਼ਾ ਅਲੀ ਅੱਬਾਸੀ
ਹਮਜ਼ਾ ਅਲੀ ਅੱਬਾਸੀ ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਿਰਦੇਸ਼ਕ ਹੈ। ਉਸਦੀ ਵਧੇਰੇ ਪਛਾਣ ਪਿਆਰੇ ਅਫਜਲ ਡਰਾਮੇ ਦੇ ਅਫਜਲ ਪਾਤਰ ਨਾਲ ਅਤੇ ਮੇਰੇ ਦਰਦ ਕੋ ਜੋ ਜੁਬਾਨ ਮਿਲੇ[1] ਦੇ ਆਜ਼ਮ ਨਾਮ ਨਾਲ ਹੈ। ਅੱਬਾਸੀ ਨੇ ਆਪਣਾ ਅਦਾਕਾਰੀ ਕੈਰੀਅਰ ਰੰਗਮੰਚ ਤੋਂ ਕੀਤਾ ਸੀ ਅਤੇ ਉਸਦਾ ਪਹਿਲਾਂ ਨਾਟਕ ਡਾਲੀ ਇਨ ਦਾ ਡਾਰਕ ਸੀ ਜੋ ਸ਼ਾਹ ਸ਼ਾਹਰਾਬਿਲ ਦੀ ਪ੍ਰੋਡਕਸ਼ਨ ਹੇਠ ਸੀ। ਉਸਨੇ ਆਪਣਾ ਫਿਲਮੀ ਕੈਰੀਅਰ ਬਿਲਾਲ ਲਸ਼ਾਰੀ ਦੀ ਨਿਰਦੇਸ਼ਨਾ ਹੇਠ ਇੱਕ ਲਘੂ ਫਿਲਮ ਗਲੋਰੀਅਸ ਰਿਸੋਲਵ ਨਾਲ ਕੀਤਾ ਸੀ। 2013 ਵਿੱਚ ਉਸਨੇ ਫੀਚਰ ਫਿਲਮਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿੱਚ ਮੈਂ ਹੂੰ ਸ਼ਾਹਿਦ ਅਫਰੀਦੀ ਅਤੇ ਵਾਰ[2] ਸ਼ਾਮਿਲ ਹਨ। ਇਨ੍ਹਾਂ ਕਰਕੇ ਉਸਨੂੰ ਪਹਿਲੇ ਏਆਰਯਾਈ ਫਿਲਮ ਅਵਾਰਡਸ ਵਿੱਚ ਬੈਸਟ ਸਪੋਰਟਿੰਗ ਅਵਾਰਡ ਮਿਲਿਆ।[3]
ਕੈਰੀਅਰ
ਸੋਧੋਅੱਬਾਸੀ ਨੇ ਅਮਰੀਕਾ ਤੋਂ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਕੈਰੀਅਰ ਲਈ ਪਾਕਿਸਤਾਨ ਪਰਤ ਆਇਆ। ਉਸਨੇ ਆਪਣਾ ਕੈਰੀਅਰ 2006 ਵਿੱਚ ਰੰਗਮੰਚ ਤੋਂ ਕੀਤਾ। ਉਸਦੇ ਕੁਝ ਪਰਮੁੱਖ ਨਾਟਕ ਬੰਬੇ ਡਰੀਮਸ, ਫੈਂਟਮ ਆਫ ਦਾ ਓਪੇਰਾ, ਹੋਮ ਇਸ ਵਿਅਰ ਯੂਅਰ ਕਲੋਥਸ ਆਰ ਸਨ। ਉਸਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਮਡ ਹਾਊਸ ਐਂਡ ਗੋਲਡਨ ਡੌਲ[4] ਸੀ। ਉਸਨੇ ਮੈਂ ਹੂੰ ਸ਼ਾਹਿਦ ਅਫਰੀਦੀ ਅਤੇ ਵਾਰ ਫਿਲਮਾਂ ਵਿੱਚ ਕੰਮ ਕੀਤਾ।[5] 2015 ਵਿੱਚ ਉਸਨੇ ਇੱਕ ਫਿਲਮ ਜਵਾਨੀ ਫਿਰ ਨਹੀਂ ਆਨੀ ਕੀਤੀ।
ਥਿਏਟਰ
ਸੋਧੋਸ਼ਾਹ ਸ਼ਾਹਰਾਬੀਲ
ਸਾਲ | ਨਾਟਕ | ਨਿਰਦੇਸ਼ਕ |
---|---|---|
2006 | ਡਾਲੀ ਇਨ ਦਾ ਡਾਰਕ | ਸ਼ਾਹ ਸ਼ਾਹਰਾਬੀਲ |
2007 | ਬੰਬੇ ਡ੍ਰੀਮਸ
| |
ਹੋਮ ਇਸ ਵਿਅਰ ਯੂਅਰ ਕਲੋਥਸ ਆਰ | ||
ਦਾ ਆਦਮ ਫੈਮਿਲੀ | ||
2008 | ਫੈਂਟਮ ਆਫ ਦਾ ਓਪੇਰਾ | |
2009 | ਟੌਮ, ਡਿਕ ਐਂਡ ਹੈਰੀ
| |
2010 | ਮੌਲਿਨ ਰੋਗ
|
ਗਜਾਲਾ ਸਿੱਦਕੀ |
2011 | ਬੰਬੇ ਡ੍ਰੀਮਸ
|
ਫਿਲਮੋਗ੍ਰਾਫੀ
ਸੋਧੋਫਿਲਮ
ਸੋਧੋਸਾਲ | ਫਿਲਮ | ਅਦਾਕਾਰ | ਭੂਮਿਕਾ |
ਨੋਟਸ |
---|---|---|---|---|
2011 | ਦਾ ਗਲੋਰੀਅਸ ਰਿਸੋਲਵ
|
ਡਾਕੂਮੈਂਟਰੀ ਫਿਲਮ | ||
ਮਡ ਹਾਊਸ ਐਂਡ ਗੋਲਡਨ ਡੌਲ | ਖੁਦ | ਪਹਿਲੀ ਨਿਰਦੇਸ਼ਿਤ ਫਿਲਮ | ||
2013 | ਮੈਂ ਹੂੰ ਸ਼ਾਹਿਦ ਅਫਰੀਦੀ | ਮੌਲਵੀ ਮਜੀਦ |
ਏਆਰਯਾਈ ਫਿਲਮ ਅਵਾਰਡ ਫਾਰ ਬੈਸਟ ਡੇਬੂਟ ਐਕਟਰ | |
ਵਾਰ | ਇਸ਼ਤਿਆਮ |
ਏਆਰਯਾਈ ਫਿਲਮ ਅਵਾਰਡ ਫਾਰ ਬੈਸਟ ਸਪੋਰਟਿੰਗ ਐਕਟਰ | ||
2015 | ਜਵਾਨੀ ਫਿਰ ਨਹੀਂ ਆਨੀ
|
ਸੈਫ | ||
2017 | ਮੌਲਾ ਜੱਟ 2 | |||
TBA | ਕੰਬਖਤ |
ਟੈਲੀਵਿਜ਼ਨ
ਸੋਧੋਸਾਲ | ਟਾਈਟਲ |
ਰੋਲ | ਨੋਟਸ |
---|---|---|---|
2012 | ਮੇਰੇ ਦਰਦ ਕੋ ਜੋ ਜੁਬਾਨ ਮਿਲੇ
|
ਆਜ਼ਮ | ਟੀਵੀ ਡੇਬੂਇਟ |
2013 | ਬੁਰਕਾ ਐਵੈਂਜਰ
|
ਬਾਬਾ ਬੰਦੂਕ |
ਸਿਰਫ ਅਵਾਜ |
ਪਿਆਰੇ ਅਫਜਲ[6] | ਅਫਜਲ | ਡਰਾਮਾ | |
ਏਕ ਥੀ ਰਾਜਾ ਔਰ ਏਕ ਥੀ ਰਾਨੀ |
ਫਰਹਾਨ | ਟੈਲੀਫ਼ਿਲਮ | |
ਗੁੱਲੂ ਵੈਡਸ ਗੂਲੀ
|
ਗੁੱਲੋ | ਟੈਲੀਫ਼ਿਲਮ | |
2015 | ਤੇਰਾ ਗਮ ਔਰ ਹਮ
|
ਸਲਾਹ-ਉਦ-ਦੀਨ | ਹਮ ਟੀਵੀ |
ਹੋਸਟਿੰਗ
ਸੋਧੋਅਵਾਰਡਸ ਅਤੇ ਨਾਮਜ਼ਦਗੀਆਂ
ਸੋਧੋਸਾਲ | ਤਾਰੀਖ਼ | ਅਵਾਰਡ | ਫਿਲਮ | ਸ਼੍ਰੇਣੀ | ਨਤੀਜਾ |
---|---|---|---|---|---|
2013 | ਮਈ 24, 2014 |
ਏਆਰਯਾਈ ਫਿਲਮ ਅਵਾਰਡਸ | ਵਾਰ | ਬੈਸਟ ਸਹਾਇਕ ਅਦਾਕਾਰ | |
ਮੈਂ ਹੂੰ ਸ਼ਾਹਿਦ ਅਫਰੀਦੀ | ਬੈਸਟ ਸਟਾਰ ਡੇਬੂਤ ਮੇਲ |
ਹਵਾਲੇ
ਸੋਧੋ- ↑ "Pyare Afzal - the tragedy". ARY News. Amber Batool. Archived from the original on 19 ਅਗਸਤ 2014. Retrieved 18 August 2014.
- ↑ "Hottie of the week: Hamza". The Express Tribune. 15 August 2013.
- ↑ "ARY Film Awards 2014 - Complete Winners List". Brand Synario. April 30, 2014. Retrieved May 25, 2014.
- ↑ "Hamza Ali Abbasi – our reason to believe in Pakistani cinema". Retrieved 2013-11-03.
- ↑ "Hamza Ali Abbasi – A Story of His Own". The Nation. Jaffar Abbas Zaidi. Retrieved 16 August 2014.
- ↑ "Pyaray Afzal vs Nawaz Shareef's speech and winner is." The Express Tribune. Fatima Majeed. Archived from the original on 15 ਅਗਸਤ 2014. Retrieved 16 August 2014.
{{cite news}}
: Unknown parameter|dead-url=
ignored (|url-status=
suggested) (help) - ↑ http://www.dailytimes.com.pk/entertainment/13-Apr-2015/dubai-hosts-pakistani-entertainment-awards-salutes-the-country-s-arts-and-culture
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2015-11-10.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- ਹਮਜ਼ਾ ਅਲੀ ਅੱਬਾਸੀ ਇੰਟਰਨੈਟ ਮੂਵੀ ਡਾਟਾਬੇਸ ਉੱਪਰ